23 Jun, 2025
Roasted Chickpeas : ਭੁੰਨੇ ਛੋਲੇ ਖਾਣ ਦੇ ਫਾਇਦੇ
ਛੋਲਿਆਂ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ। ਕਈ ਲੋਕ ਇਨ੍ਹਾਂ ਨੂੰ ਭਿਉਂ ਕੇ ਖਾਣਾ ਪਸੰਦ ਕਰਦੇ ਹਨ, ਤਾਂ ਜ਼ਿਆਦਾਤਰ ਲੋਕ ਕੱਚਾ ਹੀ ਖਾਂਦੇ ਹਨ, ਪਰ ਕੁੱਝ ਭੁੰਨ ਕੇ ਵੀ ਖਾਂਦੇ ਹਨ, ਜਿਸ ਦੇ ਕਈ ਲਾਭ ਹੁੰਦੇ ਹਨ।
Source: Google
ਭੁੰਨੇ ਛੋਲਿਆਂ 'ਚ ਫਾਈਬਰ ਜ਼ਿਆਦਾ ਹੁੰਦਾ ਹੈ, ਜਿਹੜਾ ਕਬਜ਼ ਤੋਂ ਰਾਹਤ ਦਿਵਾਉਣ 'ਚ ਸਹਾਇਕ ਹੋ ਸਕਦਾ ਹੈ।
Source: Google
ਭੁੰਨੇ ਛੋਲਿਆਂ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਹੱਡੀਆਂ ਨੂੰ ਮਜ਼ਬੂਤ ਬਣਾ ਕੇ ਰੱਖਣ 'ਚ ਸਹਾਈ ਹੈ।
Source: Google
ਇਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜਿਸ ਨਾਲ ਲੰਮੇ ਸਮੇਂ ਤੱਕ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ ਅਤੇ ਭਾਰ ਘੱਟ ਹੋਣ 'ਚ ਮਦਦ ਮਿਲਦੀ ਹੈ।
Source: Google
ਭੁੰਨੇ ਛੋਲਿਆਂ 'ਚ ਆਇਰਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜੋ ਸਰੀਰ 'ਚ ਖੂਨ ਦੀ ਘਾਟ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
Source: Google
(ਨੋਟ : ਇਹ ਲੇਖ ਸਮੱਗਰੀ ਸਿਰਫ਼ ਆਮ ਜਾਣਕਾਰੀ ਹਿੱਤ ਹੈ। ਵਾਧੂ ਜਾਣਕਾਰੀ ਲਈ ਮਾਹਰਾਂ ਦੀ ਸਲਾਹ ਜ਼ਰੂਰ ਲਓ।)
Source: Google
Elaichi Benefits - ਖਾਲੀ ਢਿੱਡ ਇਲਾਇਚੀ ਚਬਾਉਣ ਦੇ ਲਾਭ