10 Aug, 2025
ਕਿਹੜੀਆਂ ਚੀਜ਼ਾਂ ਖਾਣ ਨਾਲ ਹੁੰਦੀ ਹੈ ਢਿੱਡ 'ਚ ਗੈਸ ਦੀ ਸਮੱਸਿਆ ?
ਢਿੱਡ ਦੀ ਗੈਸ ਇੱਕ ਸਾਧਾਰਨ ਸਮੱਸਿਆ ਹੈ, ਜੋ ਕਿਸੇ ਵੀ ਉਮਰ ਦੇ ਲੋਕਾਂ 'ਚ ਹੋ ਸਕਦੀ ਹੈ। ਆਓ ਜਾਣਦੇ ਹਾਂ ਇਹ ਕਿਹੜੀਆਂ ਚੀਜ਼ਾਂ ਖਾਣ ਨਾਲ ਹੁੰਦੀ ਹੈ।
Source: Google
ਛੋਲੇ, ਮਟਰ, ਰਾਜਮਾਹ ਅਤੇ ਬੀਨਜ਼ ਪਚਨ 'ਚ ਕਾਫੀ ਮੁਸ਼ਕਿਲ ਹੁੰਦੇ ਹਨ ਅਤੇ ਕੁੱਝ ਲੋਕਾਂ 'ਚ ਗੈਸ ਦੀ ਸਮੱਸਿਆ ਦਾ ਕਾਰਨ ਬਣ ਸਕਦੇ ਹਨ।
Source: Google
ਟਮਾਟਰ 'ਚ ਕੁਦਰਤੀ ਤੇਜ਼ਾਬ ਹੁੰਦੀ ਹੈ, ਜੋ ਕੁੱਝ ਲੋਕਾਂ ਦੇ ਢਿਡ 'ਚ ਤੇਜ਼ਾਬ ਦਾ ਉਤਪਾਦਨ ਵਧਾ ਸਕਦਾ ਹੈ ਅਤੇ ਗੈਸ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।
Source: Google
ਖੱਟੇ ਫਲਾਂ, ਨਿੰਬੂ ਅਤੇ ਸੰਤਰੇ 'ਚ ਮੌਜੂਦ ਐਸਿਡ ਢਿੱਡ 'ਚ ਗੈਸ ਅਤੇ ਤੇਜ਼ਾਬ ਦੀ ਸਮੱਸਿਆ ਨੂੰ ਵਧਾ ਸਕਦੇ ਹਨ।
Source: Google
ਪਕੌੜੇ, ਪੂਰੀਆਂ ਅਤੇ ਜ਼ਿਆਦਾ ਤੇਲ 'ਚ ਤਲੀਆਂ ਚੀਜ਼ਾਂ ਭਾਰੀਆਂ ਹੁੰਦੀਆਂ ਹਨ। ਰਾਤ ਸਮੇਂ ਇਨ੍ਹਾਂ ਦਾ ਸੇਵਨ ਗੈਸ, ਪਾਚਨ ਸਮੱਸਿਆ ਅਤੇ ਗੈਸ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ।
Source: Google
(ਨੋਟ : ਇਹ ਸਮੱਗਰੀ ਸਿਰਫ਼ ਲੇਖ ਲਈ ਹੈ। ਜ਼ਿਆਦਾ ਜਾਣਕਾਰੀ ਲਈ ਹਮੇਸ਼ਾ ਮਾਹਰਾਂ ਦੀ ਸਲਾਹ ਲਓ।)
Source: Google
Dalia Benefits : ਦਲੀਆ ਖਾਣ ਦੇ 7 ਲਾਭ