30 Aug, 2025
Ginger Benefits : ਖਾਲੀ ਢਿੱਡ ਅਦਰਕ ਚਬਾਉਣ ਦੇ ਫਾਇਦੇ
ਖਾਲੀ ਢਿੱਡ ਅਦਰਕ ਚਬਾਉਣ ਨਾਲ ਪਾਚਨ ਸ਼ਕਤੀ ਵਧਦੀ ਹੈ ਅਤੇ ਗੈਸ, ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।
Source: Google
ਅਦਰਕ ਦਾ ਰਸ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ।
Source: Google
ਅਦਰਕ ਦਾ ਅਰਕ ਟਾਕਸਿਨ ਬਾਹਰ ਕੱਢਣ 'ਚ ਮਦਦ ਕਰਦਾ ਹੈ ਅਤੇ ਖੂਨ ਸਾਫ ਕਰਦਾ ਹੈ।
Source: Google
ਖਾਲੀ ਢਿੱਡ ਅਦਰਕ ਖਾਣ ਨਾਲ ਮੇਟਾਬਾਲਿਜ਼ਮ ਤੇਜ਼ ਕਰਨ 'ਚ ਮਦਦ ਮਿਲ ਸਕਦੀ ਹੈ, ਜਿਸ ਨਾਲ ਭਾਰ ਘਟਦਾ ਹੈ।
Source: Google
ਅਦਰਕ ਸਰਦੀ-ਖੰਘ 'ਚ ਲਾਭਦਾਇਕ ਹੈ। ਇਸ ਨੂੰ ਖਾਣ ਨਾਲ ਗਲੇ ਦਾ ਦਰਦ ਤੋਂ ਰਾਹਤ ਮਿਲਦੀ ਹੈ।
Source: Google
ਅਦਰਕ 'ਚ ਐਂਟੀ-ਇੰਫਲੇਮੈਂਟਰੀ ਤੱਤ ਵੀ ਹੁੰਦੇ ਹਨ, ਜਿਹੜੇ ਜੋੜਾਂ ਦੇ ਦਰਦ 'ਚ ਰਾਹਤ ਪਹੁੰਚਾਉਂਦੇ ਹਨ।
Source: Google
ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਖਾਓ ਇਹ ਡ੍ਰਾਈ ਫਰੂਟ