29 Jun, 2025
Haldi Milk Benefits : ਰਾਤ ਨੂੰ ਹਲਦੀ ਦਾ ਦੁੱਧ ਪੀਣ ਦੇ ਲਾਭ
ਹਲਦੀ 'ਚ ਕਰਕਿਊਮਿਨ ਤੱਤ ਸਰੀਰ ਨੂੰ ਬੈਕਟੀਰੀਆ ਨਾਲ ਲੜਨ ਦੀ ਤਾਕਤ ਦਿੰਦਾ ਹੈ।
Source: Google
ਹਲਦੀ 'ਚ ਅਮੀਨੋ ਐਸਿਡ ਅਤੇ ਦੁੱਧ ਵਿੱਚ ਟ੍ਰਿਪਟੋਫੈਨ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ।
Source: Google
ਹਲਦੀ ਦੁੱਧ ਦੇ ਸੇਵਨ ਨਾਲ ਗਠੀਆ, ਕਮਰ ਦਰਦ ਜਾਂ ਗੋਡਿਆਂ ਦੇ ਦਰਦ 'ਚ ਰਾਹਤ ਮਿਲਦੀ ਹੈ।
Source: Google
ਹਲਦੀ ਵਾਲਾ ਦੁੱਧ ਗਲੇ ਨੂੰ ਰਾਹਤ ਪਹੁੰਚਾਉਂਦਾ ਹੈ, ਜਿਸ ਨਾਲ ਸਰਦੀ 'ਚ ਖੰਘ ਤੋਂ ਰਾਹਤ ਮਿਲਦੀ ਹੈ।
Source: Google
ਹਲਦੀ ਨਾਲ ਦੁੱਧ ਪੀਣ ਕਾਰਨ ਢਿੱਡ ਸਬੰਧੀ ਕਈ ਸ਼ਿਕਾਇਤਾਂ ਵੀ ਦੂਰ ਹੁੰਦੀਆਂ ਹਨ।
Source: Google
ਹਲਦੀ 'ਚ ਮੌਜੂਦ ਐਂਟੀਸੈਪਟਿਕ ਗੁਣ ਜ਼ਖ਼ਮ ਅਤੇ ਸੋਜ਼ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਕਰਦੇ ਹਨ।
Source: Google
ਹਲਦੀ ਦੇ ਦੁੱਧ ਨਾਲ ਦਿਮਾਗ ਨੂੰ ਵੀ ਆਰਾਮ ਮਿਲਦਾ ਹੈ, ਜਿਸ ਨਾਲ ਮੂਡ ਵੀ ਵਧੀਆ ਹੁੰਦਾ ਹੈ।
Source: Google
(ਨੋਟ : ਰਾਤ ਨੂੰ 1 ਗਿਲਾਸ ਦੁੱਧ ਵਿੱਚ ਚੌਧਾ ਹਿੱਸਾ ਹਲਦੀ ਪਾ ਕੇ ਪੀਓ, ਦੁੱਧ ਨੂੰ ਹਲਕਾ ਗਰਮ ਰੱਖੋ।)
Source: Google
Sugar Cravings : ਖਾਣਾ ਖਾਣ ਮਗਰੋਂ ਕੁਝ ਮਿੱਠਾ ਖਾਣ ਦੀ ਹੁੰਦੀ ਹੈ ਇੱਛਾ, ਤਾਂ ਇਹ 5 ਸਿਹਤਮੰਦ ਭੋਜਨ ਖਾਓ