16 Sep, 2025
ਨਾਰੀਅਲ ਦੀ ਤਾਸੀਰ ਕਿਵੇਂ ਹੁੰਦੀ ਹੈ, ਠੰਡੀ ਜਾਂ ਫਿਰ ਗਰਮ?
ਸੁੱਕੇ ਨਾਰੀਅਲ ਦੀ ਤਾਸੀਰ ਤਾਜ਼ੇ ਨਾਰੀਅਲ ਨਾਲੋਂ ਥੋੜ੍ਹਾ ਜਿਹੀ ਗਰਮ ਹੁੰਦੀ ਹੈ।
Source: Google
ਸਿਹਤ ਮਾਹਿਰਾਂ ਦੇ ਅਨੁਸਾਰ ਨਾਰੀਅਲ ਦੇ ਪਾਣੀ ਦੀ ਤਾਸੀਰ ਵੀ ਠੰਡੀ ਹੁੰਦੀ ਹੈ।
Source: Google
ਗਰਮੀਆਂ ਵਿੱਚ ਨਾਰੀਅਲ ਪਾਣੀ ਪੀਣ ਨਾਲ ਡੀਹਾਈਡਰੇਸ਼ਨ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।
Source: Google
ਨਾਰੀਅਲ ਪਾਣੀ ਪੀਂਦੇ ਰਹਿਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀ ਹੁੰਦੀ। ਸਰੀਰ ਵਿੱਚ ਪਾਣੀ ਦੀ ਕਮੀ ਹੋਣ 'ਤੇ ਡਾਇਰੀਆ, ਉਲਟੀ ਜਾਂ ਦਸਤ ਹੋਣ ਤੇ ਨਾਰੀਅਲ ਪਾਣੀ ਪੀਣਾ ਬਹੁਤ ਫਾਇਦੇਮੰਦ ਹੈ
Source: Google
ਨਾਰੀਅਲ ਪਾਣੀ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਪਾਣੀ ਵਿੱਚ ਮੌਜੂਦ ਕੁਝ ਤੱਤ ਸਿਹਤਮੰਦ ਪਾਚਨ ਕਿਰਿਆ ਨੂੰ ਵਧਾਉਂਦੇ ਹਨ ਅਤੇ ਪੁਰਾਣੀਆਂ ਬਿਮਾਰੀਆਂ ਨੂੰ ਰੋਕਦੇ ਹਨ
Source: Google
ਐਨਰਜੀ ਦੇ ਪੱਧਰ ਨੂੰ ਵਧਾਉਣ ਲਈ ਵੀ ਨਾਰੀਅਲ ਪਾਣੀ ਦਾ ਸੇਵਨ ਕੀਤਾ ਜਾ ਸਕਦਾ ਹੈ।
Source: Google
ਭਾਰ ਘਟਾਉਣ ਦੀ ਯਰਨੀ ਨੂੰ ਆਸਾਨ ਬਣਾਉਣ ਲਈ ਨਾਰੀਅਲ ਪਾਣੀ ਦਾ ਸੇਵਨ ਕੀਤਾ ਜਾ ਸਕਦਾ ਹੈ।
Source: Google
ਨਾਰੀਅਲ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ।
Source: Google
ਨਾਰੀਅਲ ਪਾਣੀ ਮਾਨਵ ਸਰੀਰ ਦੇ ਲਈ ਕੁਦਰਤ ਦੀ ਅਦਭੁੱਤ ਦੇਣ ਹੈ। ਇਹ ਸਰੀਰ ਤੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਦਾ ਹੈ ਤੇ ਸਰੀਰ ਨੂੰ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ ਇਸ ਲਈ ਇਹ ਸਿਹਤ ਲਈ ਇੱਕ ਅਦਭੁੱਤ ਕੁਦਰਤੀ ਚੀਜ਼ ਹੈ
Source: Google
ਡਿਸਕਲੇਮਰ- ਇਹ ਲੇਖ ਸਿਰਫ਼ ਆਮ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਡਾਕਟਰੀ ਰਾਏ ਦਾ ਬਦਲ ਨਹੀਂ ਹੈ
Source: Google
8 benefits of adding roasted pumpkin seeds in your diet