17 Jun, 2025
ਉਮਰ ਦੇ ਹਿਸਾਬ ਨਾਲ ਰੋਜ਼ਾਨਾ ਕਿੰਨਾ ਪੈਦਲ ਚੱਲਣਾ ਚਾਹੀਦਾ
ਫਿੱਟ ਰਹਿਣ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਸੈਰ ਕਰਨਾ ਮੰਨਿਆ ਜਾਂਦਾ ਹੈ।
Source: Google
ਡਾਕਟਰ ਵੀ ਸਵੇਰੇ ਅਤੇ ਸ਼ਾਮ ਸੈਰ ਕਰਨ ਦੀ ਸਲਾਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਮਰ ਦੇ ਹਿਸਾਬ ਨਾਲ ਰੋਜ਼ਾਨਾ ਕਿੰਨਾ ਪੈਦਲ ਚੱਲਣਾ ਚਾਹੀਦਾ। ਇਸ ਦੇ ਕੀ ਫਾਇਦੇ ਹੋਣਗੇ, ਆਓ ਤੁਹਾਨੂੰ ਦੱਸਦੇ ਹਾਂ।
Source: Google
5-17 ਸਾਲ ਦੇ ਬੱਚਿਆਂ ਨੂੰ 60 ਮਿੰਟ ਦੀ ਸਰੀਰਕ ਐਕਟੀਵਿਟੀ ਦੀ ਲੋੜ ਹੁੰਦੀ ਹੈ। ਇਸ ਵਿੱਚ 15 ਮਿੰਟ ਦੀ ਸੈਰ ਅਤੇ ਬਾਕੀ ਸਮਾਂ ਖੇਡਣਾ ਜਾਂ ਦੌੜਨਾ ਸ਼ਾਮਲ ਹੈ।
Source: Google
18 ਤੋਂ 40 ਸਾਲ ਦੇ ਲੋਕਾਂ ਨੂੰ ਰੋਜ਼ਾਨਾ 7000 ਤੋਂ 10000 ਕਦਮ ਤੱਕ ਤੁਰਨਾ ਚਾਹੀਦਾ। ਇਸਦਾ ਮਤਲਬ ਹੈ ਕਿ ਰੋਜ਼ਾਨਾ 3-5 ਕਿਲੋਮੀਟਰ ਚੱਲੋ।
Source: Google
ਇਸ ਉਮਰ ਦੇ ਲੋਕਾਂ ਨੂੰ ਰੋਜ਼ਾਨਾ 2-3 ਕਿਲੋਮੀਟਰ ਤੁਰਨਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਫੁਰਤੀ ਰਹੇਗੀ। ਬਾਕੀ ਤੁਹਾਡੀ ਸਿਹਤ 'ਤੇ ਨਿਰਭਰ ਕਰਦਾ ਹੈ।
Source: Google
ਹੁਣ ਆਓ ਤੁਹਾਨੂੰ ਦੱਸਦੇ ਹਾਂ ਕਿ ਰੋਜ਼ਾਨਾ ਸੈਰ ਕਰਨ ਦੇ ਕੀ ਫਾਇਦੇ ਹਨ। ਤੁਸੀਂ ਸਵੇਰੇ ਜਾਂ ਸ਼ਾਮ ਨੂੰ ਕਿਸੇ ਵੀ ਸਮੇਂ ਸੈਰ ਕਰ ਸਕਦੇ ਹੋ।
Source: Google
ਰੋਜ਼ਾਨਾ ਸੈਰ ਕਰਨ ਜਾਂ ਪੈਦਲ ਚੱਲਣ ਨਾਲ ਸਰੀਰ ਫਿੱਟ ਅਤੇ ਐਕਟਿਵ ਰਹਿੰਦਾ ਹੈ। ਇਸ ਨਾਲ ਥਕਾਵਟ ਜਾਂ ਕਮਜ਼ੋਰੀ ਨਹੀਂ ਹੁੰਦੀ।
Source: Google
ਰੋਜ਼ਾਨਾ ਇੰਨੀ ਸੈਰ ਕਰਨ ਨਾਲ ਭਾਰ ਵੀ ਕੰਟਰੋਲ ਵਿੱਚ ਰਹਿੰਦਾ ਹੈ। ਤੁਸੀਂ ਮੋਟਾਪੇ ਤੋਂ ਬਚੋਗੇ ਅਤੇ ਸਰੀਰ ਦੀ ਚਰਬੀ ਘੱਟ ਜਾਵੇਗੀ।
Source: Google
ਖੋਜ ਦੇ ਅਨੁਸਾਰ ਰੋਜ਼ਾਨਾ ਸੈਰ ਕਰਨ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੋਵੇਗਾ। ਇਸ ਨਾਲ ਡਿਪਰੈਸ਼ਨ, ਚਿੰਤਾ ਵਰਗੀਆਂ ਚੀਜ਼ਾਂ ਤੋਂ ਬਚੋਗੇ।
Source: Google
ਰੋਜ਼ਾਨਾ ਸੈਰ ਕਰਨ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਜੋੜਾਂ ਵਿੱਚ ਦਰਦ ਨਹੀਂ ਹੋਵੇਗਾ। ਸੈਰ ਕਰਨ ਨਾਲ ਸਾਰੀਆਂ ਮਾਸਪੇਸ਼ੀਆਂ ਮਜ਼ਬੂਤ ਰਹਿੰਦੀਆਂ ਹਨ।
Source: Google
ਦੇਖੋ ਦੁਨੀਆ ਦੀਆਂ 10 ਸਭ ਤੋਂ ਸੁਰੱਖਿਅਤ ਏਅਰਲਾਈਨਾਂ ਦੀ ਸੂਚੀ