08 May, 2023

ਰੋਟੀ ਨਹੀਂ ਬਣਦੀ ਗੋਲ ਤਾਂ ਜਾਣੋ ਬਣਾਉਣ ਦਾ ਸਹੀ ਤਰੀਕਾ ?

ਰੋਟੀ ਬਣਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ ਪਰ ਇਸਨੂੰ ਫੁੱਲਿਆ ਹੋਇਆ ਬਣਾਉਣਾ ਇੱਕ ਟਾਸਕ ਹੈ।


Source: Google

ਜਿਸਨੂੰ ਗੋਲ ਅਤੇ ਫੁੱਲੀ ਹੋਈ ਰੋਟੀ ਬਣਾਉਣੀ ਆਉਂਦੀ ਹੈ ਤਾਂ ਮਤਲਬ ਉਸਨੂੰ ਖਾਣਾ ਬਣਾਉਣਾ ਆਉਂਦਾ ਹੈ।


Source: Google

ਜੇਕਰ ਤੁਹਾਡੀ ਰੋਟੀ ਵੀ ਗੋਲ ਨਹੀਂ ਬਣਦੀ ਤਾਂ ਤੁਸੀਂ ਇਸਨੂੰ ਗਲਤ ਤਰੀਕੇ ਨਾਲ ਬਣਾ ਰਹੇ ਹੋ। ਆਉ ਜਾਣਦੇ ਹਾਂ ਆਸਾਨ ਤਰੀਕੇ ਨਾਲ ਗੋਲ ਰੋਟੀ ਕਿਵੇਂ ਬਣਾਈ ਜਾਵੇ।


Source: Google

ਸਭ ਤੋਂ ਪਹਿਲਾਂ ਯਾਦ ਰੱਖੋ ਕਿ ਰੋਟੀ ਲਈ ਆਟਾ ਗੁੰਨ ਲਓ ਅਤੇ ਫਿਰ ਇਸਨੂੰ 15 ਮਿੰਟ ਸੈੱਟ ਹੋਣ ਲਈ ਰੱਖ ਦਿਓ।


Source: Google

ਤੈਅ ਸਮੇਂ ਤੋਂ ਬਾਅਦ ਆਟੇ ਨਾਲ ਰੋਟੀ ਬਣਾੳਣਾ ਸ਼ੁਰੂ ਕਰੋ, ਆਟੇ ਵਿਚੋਂ ਇੱਕ ਮੀਡੀਅਮ ਸਾਈਜ਼ ਦੀ ਲੋਈ ਤੋੜੋ।


Source: Google

ਲੋਈ ਦੇ ਚਾਰੋ ਪਾਸੇ ਸੁੱਕਾ ਆਟਾ ਲੱਗ ਜਾਣਾ ਚਾਹੀਦਾ ਹੈ, ਧਿਆਨ ਰੱਖੋ ਕਿ ਜਦੋਂ ਲੋਈ ਗੋਲ ਕਰੋ ਤਾਂ ਉਸ ਵਿਚ ਕੋਈ ਟੱਵ ਨਾ ਪਵੇਂ, ਜਿੰਨੀ ਵਧੀਆਂ ਲੋਈ ਹੋਵੇਗੀ, ਰੋਟੀ ਵੇਲਣੀ ਉਨੀ ਹੀ ਆਸਾਨ ਹੋਵੇਗੀ


Source: Google

ਲੋਈ ਨੂੰ ਚੱਕਲੇ ਪਰ ਰੱਖ ਕੇ ਇਸਨੂੰ ਹਲਕਾ ਜਿਹਾ ਦਬਾ ਦਿਓ, ਪਰ ਇਹ ਗੋਲ ਹੀ ਰਹਿਣੀ ਚਾਹੀਦੀ ਹੈ।


Source: Google

ਵੇਲਨੇ ਨਾਲ ਇਸਨੂੰ ਹੋਲੀ ਹੋਲੀ ਵੇਲਦੇ ਹੋਏ, ਰੋਟੀ ਨੂੰ ਵੱਡੀ ਕਰੋ।


Source: Google

ਰੋਟੀ ਨੂੰ ਥੋੜਾ ਪਰੇਥਨ ਲਗਾਓ ਤਾਂ ਕੀ ਚੱਕਲੇ ਤੇ ਚਿਪਕ ਨਾ ਜਾਵੇ।


Source: Google

ਤੁਹਾਨੂੰ ਪਤਾ ਹੈ? ਡਾਕਟਰ ਦੀ ਗਲਤੀ ਕਾਰਨ ਖਰਾਬ ਹੋ ਗਿਆ ਸੀ ਪ੍ਰਿਅੰਕਾ ਚੋਪੜਾ ਦਾ ਨੱਕ