22 Aug, 2025
Dal Benefits : ਮਸੂਰ ਤੋਂ ਲੈ ਕੇ ਤੂਰ ਤੱਕ, ਜਾਣੋ ਕਿਹੜੀ ਦਾਲ ਦੇ ਕਿਹੜੇ ਲਾਭ
ਮਸੂਰ ਦਾਲ, ਆਇਰਨ ਅਤੇ ਪ੍ਰੋਟੀਨ ਭਰਪੂਰ ਹੁੰਦੀ ਹੈ, ਜਿਹੜੀ ਖੂਨ ਦੀ ਕਮੀ ਅਤੇ ਥਕਾਵਟ ਨੂੰ ਦੂਰ ਕਰਦੀ ਹੈ।
Source: Google
ਮੂੰਗ ਦਾਲ, ਇੱਕ ਆਸਾਨੀ ਨਾਲ ਪਚਣ ਵਾਲੀ ਦਾਲ ਹੈ, ਜਿਹੜੀ ਪੇਟ ਅਤੇ ਲੀਵਰ ਦੋਵਾਂ ਲਈ ਵਧੀਆ ਮੰਨੀ ਜਾਂਦੀ ਹੈ।
Source: Google
ਉੜਦ ਦਾਲ, ਕੈਲਸ਼ੀਅਮ ਭਰਪੂਰ ਹੁੰਦੀ ਹੈ, ਜੋ ਹੱਡੀਆਂ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ।
Source: Google
ਤੂਰ ਦਾਲ, ਪ੍ਰੋਟੀਨ ਤੇ ਫੋਲਿਕ ਐਸਿਡ ਨਾਲ ਲੈਸ ਹੁੰਦੀ ਹੈ, ਜੋ ਇਮਿਊਨਿਟੀ ਵਧਾਉਂਦੀ ਹੈ।
Source: Google
ਮਟਰ ਦਾਲ 'ਚ ਆਇਰਨ ਤੇ ਵਿਟਾਮਿਨ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਵੱਡੀ ਮਾਤਰਾ 'ਚ ਊਰਜਾ ਦਿੰਦੀ ਹੈ।
Source: Google
ਰਾਜਮਾਹ-ਲੋਬੀਆ, ਪ੍ਰੋਟੀਨ ਤੇ ਫਾਈਬਰ ਨਾਲ ਭਰਪੂਰ, ਇਹ ਬੀਨਜ਼ ਸਰੀਰ ਨੂੰ ਊਰਜਾ ਦਿੰਦੇ ਹਨ।
Source: Google
ਛੋਲੇ ਦੀਆਂ ਦਾਲ ਵਿੱਚ ਪ੍ਰੋਟੀਨ ਤੇ ਆਈਰਨ ਉਚ ਮਾਤਰਾ ਵਿੱਚ ਹੁੰਦੇ ਹਨ, ਜਿਹੜੇ ਭਾਰ ਘਟਾਉਣ ਅਤੇ ਪੇਟ ਲਈ ਵਧੀਆ ਹੁੰਦੀ ਹੈ।
Source: Google
ਦਾਲਾਂ ਸਾਰੀਆਂ ਹੀ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਹੁੰਦੀਆਂ ਹਨ, ਇਸ ਲਈ ਰੋਜ਼ਾਨਾ ਇਨ੍ਹਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
Source: Google
Cockroaches : ਘਰ ਵਿਚੋਂ ਕਾਕਰੋਚ ਭਜਾਉਣ ਦੇ ਨੁਸਖੇ