07 Jul, 2023
ਬਰਸਾਤ ਦੇ ਮੋਸਮ ਵਿੱਚ ਮੂੰਹ ਤੇ ਨਿਕਲ ਆਏ ਪਿੰਪਲਸ... ਤਾਂ ਕੀ ਕਰੀਏ....
ਬਰਸਾਤ ਦੇ ਮੋਸਮ ਵਿੱਚ ਨਮੀ ਬਹੁਤ ਜ਼ਿਆਦਾ ਹੋਣ ਕਰਕੇ ਸਕਿਨ ਆਇਲੀ ਹੋ ਜਾਂਦੀ ਹੈ,ਜਿਸ ਕਰਕੇ ਚਹਿਰੇ ਤੇ ਮੁਹਾਸੇ ਹੋ ਜਾਂਦੇ ਹਨ
Source: GOOGLE
ਬਰਸਾਤ ਦੇ ਮੋਸਮ ਵਿੱਚ ਸਕਿਨ ਉੱਤੇ ਗੰਦਗੀ ਜਮ੍ਹਾਂ ਹੋਣ ਕਰਕੇ ਬੈਕਟੀਰੀਆ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਰਕੇ ਚਮੜੀ ਸਬੰਧੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆ ਹਨ
Source: GOOGLE
ਇਸ ਮੋਸਮ ਵਿੱਚ ਖ਼ਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਆਪਣੀ ਬਿਉਟੀ ਰੂਟੀਨ ਵਿੱਚ ਬਦਲਾਵ ਵੀ ਕਰਨੇ ਚਾਹੀਦੇ ਹਨ
Source: GOOGLE
ਕਦੀ ਵੀ ਪਿੰਪਲਸ ਦੇ ਉੱਪਰ ਵਾਰ-ਵਾਰ ਹੱਥ ਨਾ ਲਗਾਓ ਇਸ ਨਾਲ ਫੰਗਲ ਇੰਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ
Source: GOOGLE
ਬਰਸਾਤ ਦੇ ਮੋਸਮ ਵਿੱਚ ਨਿੰਮ ਦਾ ਸੇਵਨ ਅਤੇ ਨਿੰਮ ਦਾ ਮਾਸਕ ਲਗਾਓਣ ਨਾਲ ਚਮੜੀ ਸਬੰਧੀ ਸਮੱਸਿਆਵਾਂ ਦੂਰ ਹੁੰਦੀਆ ਹਨ
Source: GOOGLE
ਆਇਲੀ ਸਕਿਨ ਦੇ ਲਈ ਬੈਸਟ ਆਪਸ਼ਨ ਹੈ ਬੇਸਨ ਦਾ ਪੈਕ, ਜੋ ਕਿ ਸਕਿਨ ਨੂੰ ਚਮਕਦਾਰ ਰੱਖਣ ਦੇ ਵਿੱਚ ਸਹਾਇਤਾ ਕਰਦਾ ਹੈ
Source: GOOGLE
ਇਸ ਮੋਸਮ ਦੇ ਵਿੱਚ ਸਕਿਨ ਨੂੰ ਹਾਇਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ, ਇਸਦੇ ਲਈ ਬੈਸਟ ਵਿਕਲਪ ਹੈ ਗੁਲਾਬ ਜਲ, ਰਾਤ ਨੂੰ ਸੋਣ ਤੋਂ ਪਹਿਲਾਂ ਇਸਨੂੰ ਚਹਿਰੇ ਤੇ ਲਗਾਓਣਾ ਕਾਫੀ ਲਾਭਦਾਇਕ ਹੁੰਦੈ
Source: GOOGLE
CM ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਆਪਣੀ ਵਰ੍ਹੇਗੰਢ ‘ਤੇ ਇੱਕ ਦੂਜੇ ਨੂੰ ਇਸ ਢੰਗ ਨਾਲ ਦਿੱਤੀ ਵਧਾਈ