10 Aug, 2025

Carrot Benefits : ਗੁਣਾਂ ਭਰਪੂਰ ਹੁੰਦੀ ਹੈ ਗਾਜਰ, ਜਾਣੋ 10 ਲਾਭ

ਗਾਜਰ ਵਿੱਚ ਕੈਰੋਟੀਨੋਇਡ ਅਤੇ ਐਂਥੋਸਾਇਨਿਨ ਤੱਤ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ।


Source: Google

ਗਾਜਰ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਤੱਤ ਦਿਲ ਨੂੰ ਤੰਦਰੁਸਤ ਰੱਖਦੇ ਹਨ।


Source: Google

ਗਾਜਰ 'ਚ ਮੌਜੂਦ ਵਿਟਾਮਿਨ-ਸੀ ਇਮਿਊਨ ਸਿਸਟਮ ਨੂੰ ਬਲ ਦਿੰਦਾ ਹੈ ਅਤੇ ਇਨਫੈਕਸ਼ਨ ਤੋਂ ਬਚਾਉਂਦਾ ਹੈ।


Source: Google

ਗਾਜਰ 'ਚ ਮੌਜੂਦ ਫਾਈਬਰ ਕਬਜ਼ ਦੂਰ ਕਰਦਾ ਹੈ ਅਤੇ ਪੇਟ ਸਾਫ਼ ਰੱਖਦਾ ਹੈ।


Source: Google

ਗੈਰ-ਸਟਾਰਚੀ ਸਬਜ਼ੀ ਹੋਣ ਕਰਕੇ ਗਾਜਰ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।


Source: Google

ਗਾਜਰ 'ਚ ਕੈਲਸ਼ੀਅਮ ਅਤੇ ਵਿਟਾਮਿਨ-ਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।


Source: Google

ਗਾਜਰ 'ਚ ਘੱਟ ਕੈਲੋਰੀ ਅਤੇ ਉੱਚ ਫਾਈਬਰ ਭੁੱਖ ਘਟਾਉਂਦਾ ਹੈ, ਜਿਸ ਨਾਲ ਮੋਟਾਪਾ ਘਟਾਉਣ 'ਚ ਮਦਦ ਮਿਲਦੀ ਹੈ।


Source: Google

ਗਾਜਰ, ਕੋਲੈਸਟ੍ਰੋਲ ਲੈਵਲ ਕੰਟਰੋਲ ਕਰਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੀ ਹੈ।


Source: Google

ਗਾਜਰ ਵਿਚਲਾ ਬੀਟਾ ਕੈਰੋਟੀਨ ਸਰੀਰ ਵਿੱਚ ਵਿਟਾਮਿਨ-ਏ ਬਣਾਉਂਦਾ ਹੈ ਜੋ ਚਮੜੀ ਲਈ ਵਧੀਆ ਹੈ।


Source: Google

ਗਾਜਰ ਵਿੱਚ ਮੌਜੂਦ ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਨਜ਼ਰ ਨੂੰ ਵੀ ਤੇਜ਼ ਕਰਦੇ ਹਨ।


Source: Google

ਕਿਹੜੀਆਂ ਚੀਜ਼ਾਂ ਖਾਣ ਨਾਲ ਹੁੰਦੀ ਹੈ ਢਿੱਡ 'ਚ ਗੈਸ ਦੀ ਸਮੱਸਿਆ ?