17 Jul, 2025
Children Savings Scheme : ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ 5 ਯੋਜਨਾਵਾਂ
ਸਾਰੇ ਮਾਤਾ-ਪਿਤਾ ਨੂੰ ਬੱਚਿਆਂ ਦੇ ਭਵਿੱਖ 'ਚ ਆਰਥਿਕਤਾ ਦੀ ਚਿੰਤਾ ਹੁੰਦੀ ਹੈ, ਇਸ ਲਈ ਪੜ੍ਹਾਈ ਤੇ ਵਿਆਹ ਲਈ ਪੈਸੇ ਇਕੱਠਾ ਕਰਦੇ ਹਨ।
Source: Google
ਜੇਕਰ ਤੁਸੀ ਵੀ ਆਪਣੇ ਬੱਚੇ ਦੇ ਭਵਿੱਖ ਲਈ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਇਹ ਨਿਵੇਸ਼ ਯੋਜਨਾਵਾਂ 'ਚ ਪੈਸਾ ਲਗਾ ਸਕਦੇ ਹੋ।
Source: Google
ਸੁਕੰਨਿਆ ਸਮਰਿਧੀ ਯੋਜਨਾ (SSY) 2015 'ਚ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ 10 ਸਾਲ ਤੋਂ ਘੱਟ ਉਮਰ ਦੀ ਧੀ ਲਈ ਸਿਰਫ਼ 250 ਰੁਪਏ ਲਈ ਖਾਤਾ ਖੋਲ੍ਹਿਆ ਜਾ ਸਕਦਾ ਹੈ।
Source: Google
ਪਬਲਿਕ ਪ੍ਰੋਵਿਡੈਂਟ ਫੰਡ (PPF) ਬੱਚਿਆਂ ਦੇ ਨਾਂਅ 'ਤੇ ਵੀ ਖੋਲ੍ਹਿਆ ਜਾ ਸਕਦਾ ਹੈ। 500 ਰੁਪਏ ਤੋਂ ਨਿਵੇਸ਼ 1.50 ਲੱਖ ਤੱਕ ਸਾਲਾਨਾ ਤੱਕ ਕੀਤਾ ਜਾ ਸਕਦਾ ਹੈ। ਰਿਟਰਨ ਤੇ ਟੈਕਸ ਲਾਭ ਵੀ ਮਿਲਦੇ ਹਨ।
Source: Google
ਬਾਲਿਕਾ ਸਮਰਿਧੀ ਯੋਜਨਾ ਤਹਿਤ ਗਰੀਬ ਰੇਖਾ ਤੋਂ ਹੇਠਾਂ ਦੇ ਪਰਿਵਾਰਾਂ ਦੀਆਂ ਧੀਆਂ ਨੂੰ ਜਨਮ ਤੋਂ ਹੀ ਆਰਥਿਕ ਸਰਕਾਰੀ ਸਹਾਇਤਾ ਸ਼ੁਰੂ ਹੋ ਜਾਂਦੀ ਹੈ। ਪੜ੍ਹਾਈ ਦਾ ਖਰਚਾ ਵੀ ਸਰਕਾਰ ਚੁੱਕਦੀ ਹੈ।
Source: Google
ਰਾਸ਼ਟਰੀ ਬੱਚਤ ਪ੍ਰਮਾਣ ਪੱਤਰ, ਜੋ ਕਿ 5 ਸਾਲ ਮਿਆਦੀ ਡਾਕਟਰ ਜਾ ਕੇ 1000 ਰੁਪਏ 'ਚ ਖਰੀਦਿਆ ਜਾ ਸਕਦਾ ਹੈ। 10 ਸਾਲ ਦੇ ਬੱਚੇ ਦਾ ਖਾਤਾ ਖੋਲ੍ਹਿਆ ਜਾ ਸਕਦਾ ਹੈ।
Source: Google
ਕਿਸਾਨ ਵਿਕਾਸ ਪੱਤਰ ਵਿੱਚ ਬੱਚਿਆਂ ਦੇ ਨਾਂਅ 'ਤੇ ਨਿਵੇਸ਼ ਕੀਤਾ ਜਾ ਸਕਦਾ ਹੈ। ਨਿਵੇਸ਼ 115 ਮਹੀਨਿਆਂ 'ਚ ਦੁੱਗਣੀ ਹੁੰਦੀ ਹੈ। ਘੱਟੋ-ਘੱਟ 1000 ਰੁਪਏ ਨਿਵੇਸ਼ ਕੀਤਾ ਜਾ ਸਕਦਾ ਹੈ।
Source: Google
ਦੰਦਾਂ ਤੇ ਮਸੂੜਿਆਂ ਦੀਆਂ ਸਮੱਸਿਆਵਾਂ ਲਈ ਰਾਮਬਾਣ ਨੁਕਤੇ
Find out More..