27 Jul, 2025

Garlic Tea Benefits : ਖਾਲੀ ਢਿੱਡ ਲਸਣ ਦੀ ਚਾਹ ਪੀਣ ਦੇ 7 ਅਨੋਖੇ ਲਾਭ

ਲਸਣ ਕਈ ਢੰਗਾਂ ਨਾਲ ਸਰੀਰ ਨੂੰ ਲਾਭ ਪਹੁੰਚਾਉਂਦਾ ਹੈ। ਅੱਜ ਇਸ ਦੀ ਚਾਹ ਪੀਣ ਦੇ ਲਾਭ ਜਾਣੋ।


Source: Google

ਇਸ ਵਿੱਚ ਐਲੀਸਿਨ ਤੱਤ ਹੁੰਦਾ ਹੈ, ਜਿਹੜਾ ਬਦਲਦੇ ਮੌਸਮ 'ਚ ਬੈਕਟੀਰੀਆ ਤੇ ਵਾਇਰਸ ਨਾਲ ਲੜਨ ਵਿੱਚ ਮਦਦ ਕਰਦਾ ਹੈ।


Source: Google

ਖਾਲੀ ਢਿੱਡ ਸਰੀਰ ਨੂੰ Detox ਕਰਨ ਲਈ ਲਸਣਦਾ ਪਾਣੀ ਸਭ ਤੋਂ ਵਧੀਆ ਹੈ।


Source: Google

ਲਸਣ ਦਾ ਪਾਣੀ ਮੇਟਾਬਾਲਿਜ਼ਮ ਤੇਜ਼ ਕਰਦਾ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ।


Source: Google

ਢਿੱਡ 'ਚ ਕਬਜ਼, ਗੈਸ ਅਤੇ ਪਾਚਨ ਕਿਰਿਆ ਨੂੰ ਠੀਕ ਕਰਨ ਵਿੱਚ ਵੀ ਇਹ ਬਹੁਤ ਸਹਾਈ ਹੁੰਦਾ ਹੈ।


Source: Google

ਲਸਣ ਦੀ ਚਾਹ ਸਰੀਰ ਦੀ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਵੀ ਮਦਦ ਕਰਦੀ ਹੈ।


Source: Google

ਇਹ ਚਾਹ, ਹੱਡੀਆਂ ਅਤੇ ਉਨ੍ਹਾਂ ਦੇ ਦਰਦ ਨਾਲ ਪ੍ਰੇਸ਼ਾਨ ਲੋਕਾਂ ਲਈ ਵੀ ਰਾਮਬਾਣ ਹੈ।


Source: Google

ਸਰੀਰ ਦੇ ਵਾਧੂ ਦਰਦ ਨੂੰ ਵੀ ਲਸਣ ਦਾ ਪਾਣੀ ਆਰਾਮ ਪਹੁੰਚਾਉਂਦਾ ਹੈ।


Source: Google

ਖਾਲੀ ਢਿੱਡ ਮੇਥੀ ਦਾ ਪਾਣੀ ਪੀਣ ਦੇ 7 ਲਾਭ