27 Jul, 2025

ਖਾਲੀ ਢਿੱਡ ਮੇਥੀ ਦਾ ਪਾਣੀ ਪੀਣ ਦੇ 7 ਲਾਭ

ਖਾਲੀ ਪੇਟ ਮੇਥੀ ਦਾ ਪਾਣੀ ਪੀਣ ਨਾਲ ਢਿੱਡ ਦੀ ਸਫਾਈ ਚੰਗੀ ਤਰ੍ਹਾਂ ਹੁੰਦੀ ਹੈ, ਜਿਸ ਨਾਲ ਪਾਚਨ ਵਧੀਆ ਹੁੰਦਾ ਹੈ।


Source: Google

ਇਹ ਸਰੀਰ ਦੇ ਮੇਟਾਬਾਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।


Source: Google

ਡਾਈਬਿਟੀਜ਼ ਦੇ ਮਰੀਜ਼ਾਂ ਲਈ ਵੀ ਇਹ ਲਾਭਦਾਇਕ ਹੈ, ਕਿਉਂਕਿ ਇਹ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ।


Source: Google

ਇਹ ਢਿੱਡ 'ਚ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨੂੰ ਘੱਟ ਕਰਦਾ ਹੈ, ਜਿਸ ਨਾਲ ਢਿੱਡ ਹਲਕਾ ਰਹਿੰਦਾ ਹੈ।


Source: Google

ਮੇਥੀ ਦਾ ਪਾਣੀ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਵਾਲ ਡਿੱਗਣੇ ਘੱਟ ਹੋ ਜਾਂਦੇ ਹਨ।


Source: Google

ਰੋਜ਼ ਸਵੇਰੇ ਖਾਲੀ ਢਿੱਡ ਇਸ ਨੂੰ ਪੀਣ ਨਾਲ ਸਰੀਰ 'ਚ ਸੋਜ਼ ਘੱਟ ਹੁੰਦੀ ਹੈ ਅਤੇ ਜੋੜਾਂ ਦਾ ਦਰਦ ਵੀ ਘੱਟ ਹੁੰਦਾ ਹੈ।


Source: Google

'ਕੋਈ ਸਕ੍ਰਿਪਟ ਨਹੀਂ, ਆਪਣੇ ਕੱਪੜੇ ਉਤਾਰੋ'! ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਸੀ ਜੈਮੀ ਲੀਵਰ