17 Feb, 2026
Electric Kettle Uses : ਇਲੈਕਟ੍ਰਿਕ ਕੈਟਲ ਨੂੰ ਵਰਤਣ ਦੇ 7 ਵੱਖ ਵੱਖ ਢੰਗ
ਹੋਸਟਲ ਦੇ ਵਿਦਿਆਰਥੀਆਂ ਲਈ ਬਹੁਤ ਵਧੀਆ ਹੈ। ਇਸ ਵਿੱਚ ਪਾਣੀ ਉਬਾਲੋ, ਨੂਡਲਜ਼ ਜਾਂ ਸੂਪ ਮਿਸ਼ਰਣ ਪਾਓ ਅਤੇ ਇਹ ਮਿੰਟਾਂ ਵਿੱਚ ਤਿਆਰ ਹੋ ਜਾਵੇਗਾ।
Source: Google
ਗੈਸ 'ਤੇ ਕਈ ਵਾਰ ਉਬਾਲਦੇ ਸਮੇਂ ਆਂਡੇ ਕੱਚੇ ਰਹਿ ਜਾਂਦੇ ਹਨ, ਪਰ ਕੈਟਲ ਅੰਡੇ ਆਸਾਨੀ ਨਾਲ ਉਬਾਲ ਸਕਦੇ ਹੋ। ਆਂਡੇ ਇਸ ਵਿੱਚ ਪੂਰੀ ਤਰ੍ਹਾਂ ਉਬਲ ਜਾਂਦੇ ਹਨ।
Source: Google
ਜੇਕਰ ਸਵੇਰੇ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀ ਕੈਟਲ ਨੂੰ ਓਟਸ ਜਾਂ ਦਲੀਆ ਲਈ ਵਰਤ ਸਕਦੇ ਹੋ।
Source: Google
Source: Google
ਕੈਟਲ ਵਿੱਚ ਹਰ ਤਰ੍ਹਾਂ ਦੀ ਚਾਹ ਵੀ ਬਣਾਈ ਜਾ ਸਕਦੀ ਹੈ। ਹਰਬਲ ਚਾਹ ਦੀਆਂ ਪੱਤੀਆਂ ਜਾਂ ਜੜ੍ਹੀਆਂ ਬੂਟੀਆਂ ਉੱਤੇ ਉਬਲਦਾ ਪਾਣੀ ਪਾਓ, ਢੱਕ ਦਿਓ। ਕੁੱਝ ਮਿੰਟਾਂ 'ਚ ਚਾਹ ਤਿਆਰ ਹੋ ਜਾਵੇਗੀ।
Source: Google
ਚੌਲਾਂ ਨੂੰ ਕੈਟਲ 'ਚ ਬਣਾਉਣਾ ਬਹੁਤ ਆਸਾਨ ਹੈ। 15-20 ਮਿੰਟਾਂ ਲਈ ਕੈਟਲ 'ਚ ਚੌਲਾਂ ਨੂੰ ਪਾ ਕੇ ਰੱਖ ਦਿਓ, ਜਿਸ ਤੋਂ ਬਾਅਦ ਇਹ ਬਣ ਕੇ ਤਿਆਰ ਹੋ ਜਾਣਗੇ।
Source: Google
ਇਲੈਕਟ੍ਰਿਕ ਕੈਟਲ ਰਾਹੀਂ ਬੱਚਿਆਂ ਦੀਆਂ ਬੋਤਲਾਂ ਜਾਂ ਛੋਟੇ ਚਮਚਿਆਂ ਨੂੰ ਵੀ ਸਾਫ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਕੈਟਲ ਵਿੱਚ ਉਬਲਦੇ ਪਾਣੀ ਵਿੱਚ 1-2 ਘੰਟਿਆਂ ਲਈ ਭਿਓ ਦਿਓ। ਇਹ ਬੈਕਟੀਰੀਆ ਨੂੰ ਮਾਰਨ ਦਾ ਸਭ ਤੋਂ ਸੁਰੱਖਿਅਤ ਅਤੇ ਆਸਾਨ ਤਰੀਕਾ ਹੈ।
Source: Google
ਕੈਟਲ 'ਚ ਸਬਜ਼ੀਆਂ ਨੂੰ ਵੀ ਉਬਾਲਿਆ ਜਾ ਸਕਦਾ ਹੈ। ਇਹ ਭਾਫ਼ ਵਾਲੀਆਂ ਸਬਜ਼ੀਆਂ ਨਾ ਸਿਰਫ਼ ਸਿਹਤਮੰਦ ਹੁੰਦੀਆਂ ਹਨ ਬਲਕਿ ਆਪਣੇ ਪੌਸ਼ਟਿਕ ਤੱਤ ਵੀ ਬਰਕਰਾਰ ਰੱਖਦੀਆਂ ਹਨ।
Source: Google
Blue Turmeric : ਕੀ ਤੁਸੀ ਨੀਲੀ ਹਲਦੀ ਖਾਧੀ ਹੈ ? ਜਾਣੋ ਕੀ ਹਨ ਇਸ ਦੇ ਲਾਭ