17 Aug, 2025

Dates Benefits : ਖਜੂਰ ਨੂੰ ਦੁੱਧ 'ਚ ਉਬਾਲ ਕੇ ਪੀਣ ਦੇ ਲਾਭ

ਖਜੂਰ ਇੱਕ ਅਜਿਹਾ ਫਲ ਹੈ, ਜਿਸ ਦਾ ਸੇਵਨ ਸਿਹਤ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ।


Source: Google

ਜੇਕਰ ਤੁਸੀ ਖਜ਼ੂਰ ਨੂੰ ਰੋਜ਼ਾਨਾ ਦੁੱਧ 'ਚ ਉਬਾਲ ਕੇ ਪੀਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ।


Source: Google

ਖਜੂਰ ਤੇ ਦੁੱਧ ਦੋਵਾਂ 'ਚ ਕੈਲਸ਼ੀਅਮ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ, ਜਿਹੜੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।


Source: Google

ਦੁੱਧ 'ਚ ਟ੍ਰਿਪਟੋਫੈਨ ਹੁੰਦਾ ਹੈ, ਜਿਹੜਾ ਨੀਂਦ ਨੂੰ ਵਧਾਉਣ ਵਾਲੇ ਹਾਰਮੋਨ ਨੂੰ ਬਣਾਉਣ 'ਚ ਮਦਦ ਕਰਦਾ ਹੈ।


Source: Google

ਜਿਹੜੇ ਲੋਕਾਂ 'ਚ ਊਰਜਾ ਘੱਟ ਰਹਿੰਦੀ ਹੈ, ਉਨ੍ਹਾਂ ਲਈ ਖਜੂਰ ਅਤੇ ਦੁੱਧ ਦਾ ਸੇਵਨ ਬਹੁਤ ਹੀ ਲਾਭਕਾਰੀ ਹੁੰਦਾ ਹੈ।


Source: Google

ਖਜੂਰ ਤੇ ਦੁੱਧ ਦਾ ਮੇਲ ਤੁਹਾਡੀ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।


Source: Google

ਦੁੱਧ ਦੇ ਨਾਲ ਖਜੂਰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵੀ ਵੱਧ ਹੁੰਦੀ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।


Source: Google

ਨੋਟ : ਖਜੂਰ ਦਾ ਸੇਵਨ ਦਿਨ ਵਿੱਚ 2-3 ਤੋਂ ਵੱਧ ਨਹੀਂ ਕਰਨਾ ਚਾਹੀਦਾ। ਨਾਲ ਹੀ ਘੱਟ ਤਾਪਮਾਨ 'ਤੇ ਦੁੱਧ ਵਿੱਚ ਖਜੂਰ ਭਿਉਂ ਕੇ ਰੱਖਣੇ ਚਾਹੀਦੇ ਹਨ।


Source: Google

Fish Oil Benefits : ਮੱਛੀ ਦੇ ਤੇਲ ਦਾ ਸੇਵਨ ਕਰਨ ਦੇ ਲਾਭ