logo 13 May, 2025

ਅੰਬ ਦੇ ਛਿਲਕੇ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ ,ਕਬਜ਼ ਤੋਂ ਮਿਲੇਗੀ ਰਾਹਤ

ਅੰਬ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਤੁਸੀਂ ਉਨ੍ਹਾਂ ਨੂੰ ਕਈ ਇਸਤੇਮਾਲ ਕਰ ਸਕਦੇ ਹੋ


Source: Google

ਦਰਅਸਲ, ਅੰਬ ਦੇ ਛਿਲਕੇ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਬਿਹਤਰ ਰੱਖਣ ਅਤੇ ਕਬਜ਼ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰ ਸਕਦਾ ਹੈ


Source: Google

ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਅੰਬ ਦੇ ਛਿਲਕਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਇਸਤੇਮਾਲ ਕਰਨ ਦੇ ਤਰੀਕੇ ਦੱਸ ਰਹੇ ਹਾਂ


Source: Google

ਅੰਬ ਦੇ ਛਿਲਕਿਆਂ ਨੂੰ ਕੱਚੇ ਅੰਬ ਦੀ ਸਬਜ਼ੀ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ


Source: Google

ਅੰਬ ਦੇ ਛਿਲਕਿਆਂ ਨੂੰ ਸੁਕਾ ਕੇ ਵੀ ਚਿਪਸ ਬਣਾਏ ਜਾ ਸਕਦੇ ਹਨ


Source: Google

ਛਿਲਕਿਆਂ ਨੂੰ ਸੁਕਾ ਕੇ ਪਾਊਡਰ ਬਣਾਇਆ ਜਾ ਸਕਦਾ ਹੈ, ਜੋ ਵੱਖ-ਵੱਖ ਪਕਵਾਨਾਂ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ


Source: Google

ਅੰਬ ਦੇ ਛਿਲਕਿਆਂ ਨੂੰ ਪੌਦਿਆਂ ਲਈ ਖਾਦ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ


Source: Google

ਅੰਬ ਦੇ ਛਿਲਕੇ ਚਮੜੀ ਲਈ ਵੀ ਫਾਇਦੇਮੰਦ ਹੁੰਦੇ ਹਨ


Source: Google

ਤੁਸੀਂ ਉਨ੍ਹਾਂ ਨੂੰ ਚਮੜੀ 'ਤੇ ਲਗਾ ਕੇ ਮੁਹਾਸੇ ਅਤੇ ਸੋਜ ਨੂੰ ਘਟਾ ਸਕਦੇ ਹੋ


Source: Google

Children Investment Plan : ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਇਨ੍ਹਾਂ 5 ਯੋਜਨਾਵਾਂ 'ਚ ਕਰੋ ਨਿਵੇਸ਼

Find out More..