30 Aug, 2025

Hair Care Tips : ਮਜ਼ਬੂਤ ਤੇ ਚਮਕਦਾਰ ਵਾਲਾਂ ਲਈ ਘਰ ਬਣਾਓ ਹੇਅਰ ਪੈਕ

ਵਾਲਾਂ ਨੂੰ ਚਮਕਦਾਰ ਤੇ ਮਜ਼ਬੂਤ ਬਣਾਉਣ ਲਈ ਤੁਸੀ ਘਰ ਵਿੱਚ ਹੀ ਹੇਅਰ ਪੈਕ ਬਣਾ ਸਕਦੇ ਹੋ, ਜੋ ਕਿ ਇੱਕ ਪ੍ਰੋਟੀਨ ਭਰਪੂਰ ਚੀਜ਼ ਹੋਵੇਗਾ।


Source: Google

ਦਹੀਂ ਵਾਲਾਂ ਨੂੰ ਮੁਲਾਇਮ ਬਣਾਉਂਦਾ ਹੈ ਤੇ ਪੋਸ਼ਣ ਵੀ ਦਿੰਦਾ ਹੈ।


Source: Google

ਅੰਡਾ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ


Source: Google

ਇਨ੍ਹਾਂ ਦੋਵਾਂ ਨੂੰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਓ।


Source: Google

30 ਮਿੰਟ ਤੱਕ ਵਾਲਾਂ ਨੂੰ ਇਸ ਤਰ੍ਹਾਂ ਹੀ ਛੱਡ ਦਿਓ ਅਤੇ ਫਿਰ ਧੋ ਲਓ।


Source: Google

ਇਸ ਤਰ੍ਹਾਂ ਵਾਲਾਂ ਦੀ ਚਮਕ ਅਤੇ ਮਜ਼ਬੂਤੀ ਵਧਦੀ ਹੈ।


Source: Google

ਹਫਤੇ 'ਚ ਇੱਕ ਵਾਰੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।


Source: Google

Ginger Benefits : ਖਾਲੀ ਢਿੱਡ ਅਦਰਕ ਚਬਾਉਣ ਦੇ ਫਾਇਦੇ