20 May, 2025

Lemon Uses Tips : ਨਿੰਬੂ ਦੇ 7 ਘਰੇਲੂ ਉਪਯੋਗ

ਨਿੰਬੂ ਪਾਣੀ ਸਵੇਰੇ ਖਾਲੀ ਪੇਟ ਗਰਮ ਪਾਣੀ ਵਿੱਚ ਪੀਣ ਨਾਲ ਪਚਨ ਤੰਤਰ ਠੀਕ ਰਹਿੰਦਾ ਹੈ ਅਤੇ ਜਮਿਆ ਹੋਇਆ ਵਸਤੂ ਸਾਫ ਹੋ ਜਾਂਦਾ ਹੈ।


Source: Google

ਨਿੰਬੂ ਵਿੱਚ ਵਿਟਾਮਿਨ C ਹੁੰਦਾ ਹੈ, ਜੋ ਚਮੜੀ ਤੋਂ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ। ਨਿੰਬੂ ਦਾ ਰਸ ਚਿਹਰੇ ਤੇ ਲਗਾਉਣ ਨਾਲ ਚਮੜੀ ਰੋਸਨ ਅਤੇ ਤਾਜ਼ਗੀ ਭਰੀ ਬਣਦੀ ਹੈ (ਪਰ ਧੁੱਪ ਤੋਂ ਬਚੋ)।


Source: Google

ਨਿੰਬੂ ਦੇ ਰਸ ਨੂੰ ਕੁਝ ਸਮਾਂ ਰੁੱਖੀਆਂ ਜਾਂ ਕਾਲੀਆਂ ਕੋਹਣੀਆਂ ਤੇ ਰਗੜੋ। ਇਹ ਉਨ੍ਹਾਂ ਨੂੰ ਸਾਫ਼ ਅਤੇ ਨਰਮ ਕਰ ਦੇਂਦਾ ਹੈ।


Source: Google

ਨਿੰਬੂ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਹ ਫਰਿੱਜ, ਸਿੰਕ, ਕਾਊਂਟਰ ਜਾਂ ਕੱਟਿੰਗ ਬੋਰਡ ਆਦਿ ਦੀ ਸਫ਼ਾਈ ਲਈ ਵਰਤਿਆ ਜਾ ਸਕਦਾ ਹੈ।


Source: Google

ਨਿੰਬੂ ਹੱਥਾਂ, ਮੂੰਹ ਜਾਂ ਰਸੋਈ ਵਿੱਚੋਂ ਪਿਆਜ਼, ਲਸਣ ਜਾਂ ਮੱਛੀ ਦੀ ਗੰਧ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ


Source: Google

ਨਿੰਬੂ ਦਾ ਰਸ ਸਿਰ ਦੀ ਚੰਬਲ ਜਾਂ ਰੂਸੀ (ਡੈਂਡਰ) ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਨਿੰਬੂ ਨੂੰ ਤੇਲ ਨਾਲ ਮਿਲਾ ਕੇ ਸਿਰ ਤੇ ਲਗਾਉਣ ਨਾਲ ਫਾਇਦਾ ਮਿਲਦਾ ਹੈ।


Source: Google

ਨਿੰਬੂ ਦਾ ਰਸ ਜਾਂ ਨਿੰਬੂ ਦੇ ਛਿਲਕੇ ਦਰਵਾਜ਼ਿਆਂ ਜਾਂ ਖਿੜਕੀਆਂ ਕੋਲ ਰੱਖਣ ਨਾਲ ਕੀੜੇ ਅਤੇ ਮੱਖੀਆਂ ਦੂਰ ਰਹਿੰਦੀਆਂ ਹਨ।


Source: Google

Encrypted Contact ਕੀ ਹੁੰਦਾ ਹੈ, ਜਿਸ ਨਾਲ ਪਾਕਿਸਤਾਨੀ ਏਜੰਟ ਦੇ ਸੰਪਰਕ ਵਿੱਚ ਸੀ ਯੂਟਿਊਬਰ ਜੋਤੀ ਮਲਹੋਤਰਾ