21 Apr, 2026
Lip Glow Tips : ਬੁੱਲ੍ਹਾਂ ਦਾ ਕਾਲਾਪਣ ਦੂਰ ਕਿਵੇਂ ਦੂਰ ਕਰੀਏ ?
ਬੁੱਲ੍ਹਾਂ ਦਾ ਕਾਲਾਪਣ ਚਿਹਰੇ ਦੀ ਸੁੰਦਰਤਾ ਨੂੰ ਘੱਟ ਕਰ ਦਿੰਦਾ ਹੈ, ਪਰ ਤੁਸੀ ਕੁੱਝ ਢੰਗਾਂ ਨਾਲ ਇਸ ਨੂੰ ਦੂਰ ਕਰ ਸਕਦੇ ਹੋ।
Source: Google
ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਘਿਓ ਜਾਂ ਨਾਰੀਅਲ ਤੇਲ ਲਗਾਉਣ ਨਾਲ ਨਮੀ ਬਣੀ ਰਹਿੰਦੀ ਹੈ ਤੇ ਕਾਲਾਪਣ ਵੀ ਦੂਰ ਹੁੰਦਾ ਹੈ।
Source: Google
ਖੰਡ ਤੇ ਸ਼ਹਿਦ ਦੀ ਥੋੜ੍ਹੀ ਦਾ ਲੇਪ ਨਾਲ ਸੁੱਕੀ ਚਮੜੀ ਹਟਣ ਲੱਗਦੀ ਹੈ ਅਤੇ ਬੁੱਲ੍ਹ ਸਾਫ ਤੇ ਸੁੰਦਰ ਨਜ਼ਰ ਆਉਂਦੇ ਹਨ।
Source: Google
ਜ਼ਿਆਦਾ ਚਾਹ ਜਾਂ ਕੌਫੀ ਪੀਣ ਨਾਲ ਵੀ ਬੁੱਲ੍ਹਾਂ ਦੇ ਕਾਲੇਪਣ ਨੂੰ ਵਧਾਉਂਦਾ ਹੈ।
Source: Google
ਸਰੀਰ 'ਚ ਪਾਣੀ ਦੀ ਘਾਟ ਹੋਣ ਨਾਲ ਵੀ ਬੁੱਲ੍ਹ ਜਲਦੀ ਸੁੱਕ ਜਾਂਦੇ ਹਨ ਅਤੇ ਕਾਲੇ ਪੈਣ ਲੱਗਦੇ ਹਨ।
Source: Google
ਜੇਕਰ ਬੁੱਲ੍ਹਾਂ ਦੀ ਰੋਜ਼ਾਨਾ ਦੇਖਭਾਲ ਵੀ ਕੀਤੀ ਜਾਵੇ ਤਾਂ ਵੀ ਕੁਦਰਤੀ ਗੁਲਾਬੀ ਰੰਗ ਵਾਪਸ ਆ ਸਕਦਾ ਹੈ।
Source: Google
Healthy Food : ਪੀਲੀ ਜਾਂ ਕਾਲੀ ਕਿਸ਼ਮਿਸ਼, ਕਿਹੜੀ ਵੱਧ ਲਾਭਕਾਰੀ ?