23 Aug, 2025
Shani Amavasya 2025 : ਅੱਜ ਰਾਤ ਕਰ ਲਓ ਇਹ ਸ਼ਕਤੀਸ਼ਾਲੀ ਉਪਾਅ, ਬਦਲ ਜਾਵੇਗੀ ਤੁਹਾਡੀ ਤਕਦੀਰ !
ਸ਼ਨੀ ਮੱਸਿਆ ਦਾ ਦਿਨ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਦੋਂ ਇਹ ਤਰੀਕ ਸ਼ਨੀਵਾਰ ਦੇ ਦਿਨ ਆਉਂਦੀ ਹੈ ਤਾਂ ਦੁਰਲੱਭ ਤੇ ਸ਼ੁਭ ਸੰਯੋਗ ਬਣਾਉਂਦੀ ਹੈ।
Source: Google
ਇਸ ਦਿਨ ਕੀਤੇ ਗਏ ਪੂਜਾ-ਪਾਠ ਅਤੇ ਉਪਾਅ ਬਹੁਤ ਜਲਦੀ ਫਲ ਦਿੰਦੇ ਹਨ ਅਤੇ ਸਾਰੇ ਦੁੱਖਾਂ ਦਾ ਅੰਤ ਕਰਦੇ ਹਨ।
Source: Google
ਹਿੰਦੂ ਪੰਚਾਂਗ ਅਨੁਸਾਰ, ਇਸ ਸਾਲ ਸ਼ਨੀ ਮੱਸਿਆ ਅੱਜ 23 ਅਗਸਤ ਨੂੰ ਮਨਾਈ ਜਾ ਰਹੀ ਹੈ। ਆਓ, ਇਸ ਤਰੀਕ ਨਾਲ ਜੁੜੇ ਕੁਝ ਸ਼ਕਤੀਸ਼ਾਲੀ ਉਪਾਅ ਬਾਰੇ ਜਾਣਕਾਰੀ ਪ੍ਰਾਪਤ ਕਰੀਏ, ਜੋ ਇਸ ਤਰ੍ਹਾਂ ਹਨ -
Source: Google
ਸ਼ਨੀ ਮੱਸਿਆ ਦੀ ਰਾਤ ਪਿੱਪਲ ਦੇ ਰੁਖ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਪਕ ਜਲਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
Source: Google
ਅਜਿਹੀ ਮਾਨਤਾ ਹੈ ਕਿ ਪਿੱਪਲ ਦੇ ਦਰੱਖਤ 'ਚ ਸਾਰੇ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਅਤੇ ਇਸ 'ਤੇ ਸ਼ਨਿਦੇਵ ਦਾ ਵੀ ਪ੍ਰਭਾਵ ਰਹਿੰਦਾ ਹੈ।
Source: Google
ਸ਼ਨੀ ਮੱਸਿਆ ਦੀ ਰਾਤ ਕਾਲੇ ਤਿਲ, ਸਰ੍ਹੋਂ ਦੇ ਤੇਲ ਅਤੇ ਕਾਲੇ ਕੱਪੜੇ ਦਾ ਦਾਨ ਕਰਨਾ ਬਹੁਤ ਹੀ ਫਲਦਾਇਕ ਹੁੰਦਾ ਹੈ।
Source: Google
ਇਸ ਦੌਰਾਨ ਕਿਸੇ ਜ਼ਰੂਰਤਮੰਦ ਵਿਅਕਤੀ ਨੂੰ ਇਹ ਵਸਤਾਂ ਦਾਨ ਕਰੋ। ਇਸ ਨਾਲ ਸ਼ਨੀਦੇਵ ਖੁਸ਼ ਹੁੰਦੇ ਹਨ।
Source: Google
ਸ਼ਨਿਦੇਵ ਖ਼ੁਦ ਹਨੁਮਾਨ ਜੀ ਦੇ ਭਗਤਾਂ ਨੂੰ ਕਸ਼ਟ ਨਹੀਂ ਦਿੰਦੇ। ਇਸ ਲਈ ਸ਼ਨੀ ਮੱਸਿਆ ਦੀ ਰਾਤ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਲਾਭਦਾਇਕ ਹੁੰਦਾ ਹੈ।
Source: Google
ਕਿਹਾ ਜਾਂਦਾ ਹੈ ਕਿ ਹਨੂਮਾਨ ਜੀ ਦੀ ਪੂਜਾ ਕਰਨ ਨਾਲ ਸ਼ਨੀ ਦੇ ਸਾਰੇ ਨਕਾਰਾਤਮਕ ਪ੍ਰਭਾਵ ਖਤਮ ਹੋ ਜਾਂਦੇ ਹਨ। ਇਸ ਰਾਤ ਸ਼ਨੀਦੇਵ ਦੇ ਵੈਦਿਕ ਮੰਤਰਾਂ ਜਿਵੇਂ ਕਿ ਓਮ ਸ਼ਂ ਸ਼ਨਿਚਾਰਿਆਯ ਨਮਹ ਦਾ ਜਾਪ ਕਰੋ। ਇਸ ਨਾਲ ਕੰਮ ਵਿਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
Source: Google
ਡਿਸਕਲੇਮਰ- ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ ਆਮ ਜਾਣਕਾਰੀ ਲਈ ਹਨ। ਪੀਟੀਸੀ ਨਿਊਜ਼ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ।
Source: Google
Dal Benefits : ਮਸੂਰ ਤੋਂ ਲੈ ਕੇ ਤੂਰ ਤੱਕ, ਜਾਣੋ ਕਿਹੜੀ ਦਾਲ ਦੇ ਕਿਹੜੇ ਲਾਭ