08 Jul, 2025

ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ ਸਬਜ਼ੀਆਂ

ਰਾਤ ਸਮੇਂ ਕੁੱਝ ਸਬਜ਼ੀਆਂ ਦਾ ਸੇਵਨ ਪਾਚਨ ਤੰਤਰ ਨੂੰ ਖਰਾਬ ਕਰ ਸਕਦਾ ਹੈ, ਜਿਸ ਨਾਲ ਢਿੱਡ ਵਿੱਚ ਕੜਵਲ ਪੈਣ ਦੀ ਸੰਭਾਵਨਾ ਹੁੰਦਾ ਹੈ।


Source: Google

ਬ੍ਰੋਕਲੀ ਭਾਵੇਂ ਬਹੁਤ ਲਾਭਦਾਇਕ ਹੈ, ਪਰ ਇਸ ਵਿੱਚ ਰੈਫੀਨੋਜ ਨਾਮੀ ਸ਼ੂਗਰ ਹੁੰਦੀ ਹੈ, ਜਿਸ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ। ਇਸ ਨਾਲ ਢਿੱਡ 'ਚ ਗੈਸ, ਸੋਜ ਤੇ ਪਾਚਨ ਸਮੱਸਿਆ ਹੋ ਸਕਦੀ ਹੈ।


Source: Google

ਫੁੱਲ ਗੋਭੀ ਵੀ ਰਾਤ ਨੂੰ ਨਹੀਂ ਖਾਣੀ ਚਾਹੀਦੀ, ਕਿਉਂਕਿ ਇਸ ਵਿੱਚ ਹਾਈ ਫਾਈਬਰ ਤੇ ਸਲਫੋਰਾਫੇਨ ਤੱਤ ਹੁੰਦਾ ਹੈ, ਜਿਹੜੀ ਗੈਸ ਦੇ ਸੋਜ ਦਾ ਕਾਰਨ ਬਣ ਸਕਦਾ ਹੈ।


Source: Google

ਬੰਦਗੋਭੀ ਤੋਂ ਵੀ ਰਾਤ ਨੂੰ ਪਰਹੇਜ਼ ਕਰੋ, ਕਿਉਂਕਿ ਇਸ ਵਿੱਚ ਵੀ ਉਚ ਫਾਈਬਰ ਤੇ ਰੈਫੀਨੋਜ ਹੁੰਦਾ ਹੈ, ਜਿਹੜਾ ਢਿੱਡ ਦੀ ਸਮੱਸਿਆਵਾਂ ਦਾ ਕਾਰਨ ਬਣਦਾ ਹੈ।


Source: Google

ਰਾਤ ਨੂੰ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਵਿੱਚ ਫਰੁਕਟੇਨ ਤੱਤ ਹੁੰਦੇ ਹਨ, ਜੋ ਇੱਕ ਤਰ੍ਹਾਂ ਦਾ ਕਾਰਬੋਹਾਈਡ੍ਰੇਟ ਹੈ। ਇਹ ਗੈਸ ਤੇ ਢਿੱਡ ਫੁੱਲਣ ਦਾ ਕਾਰਨ ਬਣ ਸਕਦਾ ਹੈ।


Source: Google

ਲਹਸੁਣ ਦੇ ਕਈ ਫਾਈਦੇ ਹਨ, ਪਰ ਇਸ ਵਿੱਚ ਫਰੁਕਟੇਨ ਹੁੰਦੇ ਹਨ, ਜੋ ਬਲੋਟਿੰਗ ਤੇ ਗੈਸ ਕਰ ਸਕਦੇ ਹਨ।


Source: Google

ਸ਼ਕਰਕੰਦੀ ਫਾਈਬਰ ਤੇ ਪੋਸ਼ਕ ਤੱਤਾਂ ਦਾ ਸਾਧਨ ਹਨ, ਜਿਸ ਵਿੱਚ ਇੱਕ ਤਰ੍ਹਾਂ ਦਾ ਕਾਰਬੋਹਾਈਡ੍ਰੇਟ ਹੁੰਦਾ ਹੈ, ਜਿਸ ਨੂੰ ਸਟਾਰਚ ਵੀ ਕਿਹਾ ਜਾਂਦਾ ਹੈ। ਇਸ ਨਾਲ ਪੇਟ 'ਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।


Source: Google

ਮਟਰ ਹਾਈ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜਿਹੜੇ ਲੋਕਾਂ ਨੂੰ ਪਾਚਨ ਸਮੱਸਿਆ ਹੈ, ਉਨ੍ਹਾਂ ਨੂੰ ਸੇਵਨ ਨਹੀਂ ਕਰਨਾ ਚਾਹੀਦਾ।


Source: Google

(ਇਹ ਲੇਖ ਸਿਰਫ਼ ਇੱਕ ਆਮ ਜਾਣਕਾਰੀ ਹੈ। ਵਿਸ਼ੇਸ਼ ਜਾਣਕਾਰੀ ਲਈ ਹਮੇਸ਼ਾ ਸਿਹਤ ਮਾਹਰਾਂ ਦੀ ਰਾਇ ਲਓ।)


Source: Google

7 tips to get rid of chronic headaches