17 Jun, 2024

Birds Care During Heatwave: ਤਪਦੀ ਗਰਮੀ ’ਚ ਪਾਣੀ ਲਈ ਭਟਕਦੇ ਬੇਜ਼ੁਬਾਨ ਪੰਛੀਆਂ ਦੀ ਇੰਝ ਬੁਝਾਓ ਪਿਆਸ

ਗਰਮੀਆਂ ਦੇ ਮੌਸਮ 'ਚ ਹੋ ਸਕੇ ਤਾਂ ਬਣਾਉਟੀ ਤਰੀਕੇ ਨਾਲ ਆਲ੍ਹਣੇ ਨੂੰ ਬਣਾਉਣਾ ਚਾਹੀਦਾ ਹੈ, ਤਾਂ ਜੋ ਪੰਛੀ ਤੇਜ਼ ਧੁੱਪ ਤੋਂ ਬੱਚ ਸਕਣ।


Source: Google

ਆਪਣੀ ਘਰ ਦੀ ਛੱਤ 'ਤੇ ਜਾਂ ਬਗੀਚੇ 'ਚ ਮਿੱਟੀ ਦੇ ਬਰਤਨਾਂ 'ਚ ਪਾਣੀ ਭਰ ਕੇ ਛਾਂ 'ਚ ਰੱਖੋ।


Source: Google

ਤੁਸੀਂ ਚਾਹੋ ਤਾਂ ਪੰਛੀਆਂ ਦੇ ਖਾਣ ਲਈ ਰੋਟੀ ਜਾਂ ਦਾਣੇ ਆਪਣੇ ਘਰ ਦੀ ਛੱਤ ਜਾਂ ਬਾਲਕੋਨੀ 'ਚ ਰੱਖ ਸਕਦੇ ਹੋ। ਤਾਂ ਜੋ ਉਨ੍ਹਾਂ ਨੂੰ ਪਾਣੀ ਦੇ ਨਾਲ-ਨਾਲ ਭੋਜਨ ਵੀ ਮਿਲ ਸਕੇ।


Source: Google

ਕੁੱਤਿਆਂ ਅਤੇ ਬਿੱਲੀਆਂ ਨੂੰ ਪੰਛੀਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਕਿਉਂਕਿ ਕਈ ਵਾਰ ਪਾਲਤੂ ਕੁੱਤੇ ਅਤੇ ਬਿੱਲੀਆਂ ਵੀ ਪੰਛੀਆਂ ਦੀ ਮੌਤ ਦਾ ਕਾਰਨ ਬਣਦੇ ਹਨ।


Source: Google

ਜੇਕਰ ਹੋ ਸਕੇ ਤਾਂ ਘਰ ਦੇ ਬਾਹਰ ਦੀਆਂ ਲਾਈਟਾਂ ਨੂੰ ਬੰਦ ਰੱਖੋ, ਤਾਂ ਜੋ ਪੰਛੀਆਂ ਨੂੰ ਉੱਡਣ ਸਮੇਂ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।


Source: Google

ਤੁਹਾਨੂੰ ਆਪਣੇ ਘਰ ਦੇ ਬਾਹਰ ਪੰਛੀਆਂ ਲਈ ਕੁਝ ਭੋਜਣ ਰੱਖਣਾ ਚਾਹੀਦਾ ਹੈ ਅਤੇ ਸਾਫ ਭਾਂਡੇ 'ਚ ਪਾਣੀ ਰੱਖਣਾ ਚਾਹੀਦਾ ਹੈ।


Source: Google

ਵੱਧ ਤੋਂ ਵੱਧ ਪੰਛੀਆਂ ਦੇ ਸਹਾਰੇ ਦੇ ਰੂਪ 'ਚ ਰੁੱਖ ਲਗਾਓ, ਜੋ ਉਨ੍ਹਾਂ ਨੂੰ ਠੰਢਾ ਕਰਨ 'ਚ ਮਦਦ ਕਰ ਸਕਦੇ ਹਨ।


Source: Google

ਘਰ 'ਚ ਕੀੜੇ ਮਾਰਨ ਵਾਲੀ ਦਵਾਈ ਦਾ ਘੱਟ ਤੋਂ ਘੱਟ ਵਰਤੋਂ ਕਰੋ, ਕਿਉਂਕਿ ਇਹ ਕੀੜਿਆਂ ਨੂੰ ਮਾਰਨ ਦੇ ਨਾਲ-ਨਾਲ ਪੰਛੀਆਂ ਲਈ ਵੀ ਨੁਕਸਾਨਦੇਹ ਹੁੰਦੀਆਂ ਹਨ।


Source: Google

ਦਿਆਲੂ ਬਣੋ ਅਤੇ ਆਪਣੇ ਘਰ ਜਾਂ ਨੇੜੇ ਕੀਤੇ ਵੀ ਪੰਛੀਆਂ ਦਾ ਆਲ੍ਹਣਾ ਦੇਖੋ, ਤਾਂ ਉਸ ਨੂੰ ਖਰਾਬ ਨਾ ਕਰੋ। ਕਿਉਂਕਿ ਉਸ 'ਚ ਵੀ ਇੱਕ ਪਰਿਵਾਰ ਰਹਿੰਦਾ ਹੈ।


Source: Google

Breakfast Ideas to Stay Hydrated throughout the day in Summers