20 May, 2025
Covid-19 : ਕੋਰੋਨਾ ਦਾ JN.1 ਵੈਰਿਅੰਟ ਕੀ ਹੈ? ਜਾਣੋ ਲੱਛਣ
ਕੋਰੋਨਾ ਵਾਇਰਸ ਨੇ ਫਿਰ ਦਸਤਕ ਦੇ ਦਿੱਤੀ ਹੈ। ਹਾਂਗਕਾਂਗ, ਸਿੰਗਾਪੁਰ, ਚੀਨ ਅਤੇ ਥਾਈਲੈਂਡ ਤੋਂ ਬਾਅਦ ਹੁਣ ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ।
Source: Google
ਮੁੰਬਈ ਦੇ ਕੇਈਐਮ ਹਸਪਤਾਲ ਵਿੱਚ ਕੋਵਿਡ-19 ਨਾਲ ਸੰਕਰਮਿਤ 2 ਲੋਕਾਂ ਦੀ ਮੌਤ ਨੇ ਚਿੰਤਾ ਨੂੰ ਹੋਰ ਵਧਾ ਦਿੱਤਾ। ਇਸ ਲਈ ਇਸ ਦੇ ਸਭ ਤੋਂ ਖਤਰਨਾਕ ਜੇਐਨ1 ਰੂਪ ਬਾਰੇ ਸਮਝਣਾ ਜ਼ਰੂਰੀ ਹੈ।
Source: Google
ਜੇਐਨ1, ਓਮੀਕ੍ਰੋਨ ਕੋਰੋਨਾ ਵਾਇਰਸ ਦੇ BA.2.86 ਉਪਵੰਸ਼ ਤੋਂ ਨਿਕਲਿਆ ਹੋਇਆ ਹੈ, ਜੋ ਅਗਸਤ 2023 ਵਿੱਚ ਸਾਹਮਣੇ ਆਇਆ ਸੀ।
Source: Google
ਜੇਐਨ1 ਵਿੱਚ ਲਗਭਗ 30 ਮਿਊਟੇਸ਼ਨ ਹੁੰਦੇ ਹਨ, ਜਿਹੜੇ ਸਰੀਰ ਦੀ ਪ੍ਰਤੀਰੋਧਕ ਸਮਰਥਾ ਲਈ ਲੜਨਾ ਮੁਸ਼ਕਿਲ ਬਣਾਉਂਦੇ ਹਨ।
Source: Google
ਬੁਖਾਰ, ਨੱਕ ਵਗਣਾ ਜਾਂ ਜਾਮ ਹੋਣਾ, ਥਕਾਵਟ ਅਤੇ ਕਮਜ਼ੋਰੀ, ਸਿਰਦਰਦ, ਖੰਘ ਜਾਂ ਘਲੇ ਵਿੱਚ ਦਰਦ, ਸਾਹ ਔਖਾ ਹੋਣਾ, ਚੁੱਕਰ ਆਉਣਾ ਜਾਂ ਮਨ ਨਾ ਲੱਗਣਾ ਇਸ ਦੇ ਲੱਛਣ ਹੋ ਸਕਦੇ ਹਨ।
Source: Google
ਭਾਰਤ 'ਚ ਸਥਿਤੀ ਅਨੁਸਾਰ ਕੋਰੋਨਾ ਵਾਇਰਸ 19 ਮਈ 2025 ਤੱਕ 257 ਮਾਮਲੇ ਸਾਹਮਣੇ ਆਏ ਹਨ, ਜਿਹੜੇ ਕਿ ਇੱਕ ਸਾਲ ਵਿੱਚ ਸਭ ਤੋਂ ਵੱਧ ਹਨ।
Source: Google
ਇਸ ਤੋਂ ਬਚਾਅ ਲਈ ਮਾਸਕ ਪਹਿਨੋ, ਹੱਥ ਸਾਫ ਰੱਖੋ, ਸੈਨੀਟਾਈਜ਼ਰ ਵਰਤੋਂ, ਸਮਾਜਿਕ ਦੂਰੀ ਬਣਾਏ ਰੱਖੋ। ਇਸਤੋਂ ਇਲਾਵਾ ਟੀਕਾਕਰਨ ਜ਼ਰੂਰੀ ਹੈ ਅਤੇ ਬੂਸਟਰ ਡੋਜ਼ ਲਵੋ ਜੇ ਨਹੀਂ ਲਗਵਾਈ।
Source: Google
ਇਹ ਲੇਖ ਸਿਰਫ਼ ਸਿਰਫ਼ ਆਮ ਜਾਣਕਾਰੀ ਲਈ ਹੈ। ਵਧੇਰੇ ਜਾਣਕਾਰੀ ਲਈ ਆਪਣੇ ਸਿਹਤ ਮਾਹਰਾਂ ਦੀ ਸਲਾਹ ਲਓ।
Source: Google
Lemon Uses Tips : ਨਿੰਬੂ ਦੇ 7 ਘਰੇਲੂ ਉਪਯੋਗ