09 May, 2023

ਦੱਖਣੀ ਅਫਰੀਕਾ ਤੋਂ ਲਿਆਂਦੀ ਮਾਦਾ ਚੀਤਾ 'ਦਕਸ਼ਾ' ਦੀ ਮੌਤ

ਕੁਨੋ ਨੈਸ਼ਨਲ ਪਾਰਕ ਵਿੱਚ ਇੱਕ ਹੋਰ ਚੀਤੇ ਦੀ ਮੌਤ ਹੋ ਗਈ ਏ


Source: Google

ਹੁਣ ਤੱਕ ਨਾਮੀਬੀਆ ਅਤੇ ਦੱਖਣੀ ਅਫਰੀਕਾ ਤੋਂ ਲਿਆਂਦੇ ਤਿੰਨ ਚੀਤਿਆਂ ਦੀ ਮੌਤ ਹੋ ਚੁੱਕੀ ਏ


Source: Google

ਕੁਨੋ ਨੈਸ਼ਨਲ ਪਾਰਕ ਦੇ ਵਿੱਚ ਹੋਈ ਲੜਾਈ ਵਿੱਚ ਤੀਜੇ ਚੀਤੇ ਦੀ ਮੌਤ ਹੋ ਗਈ ਏ


Source: Google

ਇਸ ਤੋਂ ਪਹਿਲਾਂ ਦੋ ਚੀਤੇ ਮਾਰੇ ਜਾ ਚੁੱਕੇ ਨੇ


Source: Google

ਇਨ੍ਹਾਂ 'ਚੋਂ ਇਕ ਦੀ ਕਿਡਨੀ ਇਨਫੈਕਸ਼ਨ ਕਾਰਨ ਮੌਤ ਹੋ ਗਈ ਸੀ


Source: Google

ਦੂਜੇ ਚੀਤੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਏ


Source: Google

ਮਾਹਿਰਾਂ ਦਾ ਕਹਿਣਾ ਹੈ ਕਿ ਮਾਦਾ ਚੀਤਾ ਦਕਸ਼ਾ 'ਤੇ ਪਾਏ ਗਏ ਜ਼ਖ਼ਮ


Source: Google

ਪਹਿਲੀ ਨਜ਼ਰ 'ਚ ਚੀਤੇ ਦੇ ਹਮਲੇ ਵਰਗੇ ਲੱਗਦੇ ਨੇ


Source: Google

ਵਾਸਤਵ ਵਿੱਚ 'ਮੇਲ' ਦੌਰਾਨ ਚੀਤਿਆਂ ਵਿੱਚ ਹਿੰਸਕ ਵਿਵਹਾਰ ਆਮ ਹੁੰਦਾ ਏ


Source: Google

Is ghee good for you? Find it out here