13 May, 2025
BrahMos ਮਿਜ਼ਾਈਲ ਕੀ ਹੈ ? ਜਿਸਦਾ ਲੋਹਾ ਮੰਨਦੀ ਹੈ ਦੁਨੀਆ
ਭਾਰਤ ਦੀ ਬ੍ਰਹਮੋਸ, ਇੱਕ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ।
Source: Google
ਬ੍ਰਹਮੋਸ ਨੂੰ ਭਾਰਤ (DRDO) ਅਤੇ ਰੂਸ (NPOM) ਨੇ ਮਿਲ ਕੇ ਬਣਾਇਆ ਹੈ।
Source: Google
ਇਸ ਮਿਜ਼ਾਈਲ ਦੀ ਸਪੀਡ ਮਾਚ 2.8 ਤੋਂ 3 (ਲਗਭਗ 3,700 ਕਿਲੋਮੀਟਰ ਪ੍ਰਤੀ ਘੰਟਾ) ਹੈ ਅਤੇ ਰੇਂਜ 290 ਤੋਂ 450 ਕਿਲੋਮੀਟਰ (800+ ਕਿਲੋਮੀਟਰ ਤੱਕ ਦੇ ਨਵੇਂ ਸੰਸਕਰਣ) ਹੈ।
Source: Google
ਇਹ ਮਿਜ਼ਾਈਲ 5 ਸ਼੍ਰੇਣੀਆਂ ਧਰਤੀ, ਹਵਾ, ਜਹਾਜ਼, ਪਣਡੁੱਬੀ ਅਤੇ ਬ੍ਰਹਮੋਸ (ਨੈਕਸਟ ਜਨਰੇਸ਼ਨ) ਆਧਾਰਤ ਹੈ, ਜੋ ਇਨ੍ਹਾਂ ਵਿਚੋਂ ਕਿਸੇ ਵੀ ਸਥਿਤੀ ਵਿੱਚ ਮਾਰ ਕਰ ਸਕਦੀ ਹੈ।
Source: Google
ਟੀਚਾ ਸਮਰਥਾ : ਲਗਭਗ 1-2 ਮੀਟਰ ਦੇ ਹਾਸ਼ੀਏ ਨਾਲ (CEP) ਨਾਲ ਟੀਚੇ ਨੂੰ ਮਾਰਦੀ ਹੈ।
Source: Google
ਇੱਕ ਵਾਰ ਚਲਾਉਣ ਤੋਂ ਬਾਅਦ ਇਸਨੂੰ ਮਾਰਗਦਰਸ਼ਨ ਦੀ ਲੋੜ ਨਹੀਂ ਪੈਂਦੀ।
Source: Google
ਇਹ ਸਤ੍ਹਾ ਦੇ ਬਹੁਤ ਨੇੜੇ ਚਲਦੀ ਹੈ, ਜਿਸ ਨਾਲ ਇਹ ਰਾਡਾਰ ਦੀ ਨਿਗ੍ਹਾ ਤੋਂ ਬਚ ਸਕਦੀ ਹੈ।
Source: Google
ਇਸ ਮਿਜ਼ਾਈਲ ਨੂੰ ਥੋੜ੍ਹੇ ਸਮੇਂ ਵਿੱਚ ਤਿਆਰ ਅਤੇ ਲਾਂਚ ਕੀਤਾ ਜਾ ਸਕਦਾ ਹੈ।
Source: Google
ਵਿਰਾਟ ਕੋਹਲੀ ਦੀ ਸਾਲਾਨਾ ਕਮਾਈ ਕਿੰਨੀ ਹੈ ?
Find out More..