19 Apr, 2023

ਬੰਬ ਨਾ ਬਣ ਜਾਵੇ ਮੋਬਾਈਲ ਫੋਨ ਉਸ ਲਈ ਕੀ ਕਰੀਏ?

ਮਾਹਿਰ ਇਸ ਮਾਮਲੇ 'ਚ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਨੇ


Source: Google

ਜਿਵੇਂ ਮੋਬਾਈਲ ਨੂੰ ਧੁੱਪ 'ਚ ਚਾਰਜ ਨਾ ਕਰੋ ਜਾਂ ਕੋਸ਼ਿਸ਼ ਕਰੋ ਕੇ ਫੋਨ ਜ਼ਿਆਦਾ ਗਰਮ ਨਾ ਹੋਵੇ


Source: Google

ਫੋਨ ਦੀ ਬੈਟਰੀ ਲੈਣੀ ਹੋਵੇ ਤਾਂ ਕੰਪਨੀ ਤੋਂ ਹੀ ਅਸਲ ਬੈਟਰੀ ਲਵੋ


Source: Google

ਰਾਤ ਭਰ ਆਪਣਾ ਫ਼ੋਨ ਚਾਰਜ ਕਰਦਿਆਂ ਸੌਣ ਦੀ ਆਦਤ ਬਦਲੋ, ਆਮ ਤੌਰ 'ਤੇ ਫੋਨ 1-2 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦਾ


Source: Google

ਫੋਨ ਨੂੰ ਸਿਰਹਾਣੇ ਦੇ ਹੇਠਾਂ ਨਾ ਰੱਖੋ ਜਾਂ ਫੋਨ ਨੂੰ ਸਰੀਰ ਦੇ ਨੇੜੇ ਨਾ ਰੱਖੋ, ਦਬਾਅ ਵਧਣ ਨਾਲ ਵੀ ਬੈਟਰੀ ਬਲਾਸਟ ਹੋ ਸਕਦੀ ਏ


Source: Google

ਫਿਰ ਵੀ ਜੇਕਰ ਮੋਬਾਈਲ ਕਿਸੇ ਕਾਰਨ ਗਰਮ ਹੋ ਜਾਵੇ ਤਾਂ ਇਸ ਦੀ ਵਰਤੋਂ ਬੰਦ ਕਰ ਦਿਓ


Source: Google

ਆਮ ਤਾਪਮਾਨ 'ਤੇ ਆਉਣ ਤੋਂ ਬਾਅਦ ਹੀ ਫੋਨ ਦੀ ਵਰਤੋਂ ਸ਼ੁਰੂ ਕਰੋ


Source: Google

ਫੋਨ ਚਾਰਜ ਕਰਦੇ ਸਮੇਂ ਪਹਿਲਾਂ ਹੀ ਗਰਮ ਹੁੰਦਾ ਏ, ਇਸ ਦਰਮਿਆਨ ਫੋਨ ਨੂੰ ਗੱਲ ਕਰਨ ਲਈ ਕੰਨ ਦੇ ਕੋਲ ਲਿਜਾਣਾ ਖ਼ਤਰਨਾਕ ਏ


Source: Google

ਜੇਕਰ ਗੱਲ ਕਰਨੀ ਬਹੁਤ ਜ਼ਰੂਰੀ ਹੈ ਤਾਂ ਵਾਇਰਲੈੱਸ ਈਅਰਬਡਸ ਦੀ ਵਰਤੋਂ ਕਰੋ


Source: Google

ਫਰਿੱਜ ਦਾ ਠੰਡਾ ਪਾਣੀ ਕਦੋਂ ਨਹੀਂ ਪੀਣਾ ਚਾਹੀਦਾ?