03 Jun, 2023

ਬੀਅਰ ਯੋਗ ਕੀ ਹੈ ਅਤੇ ਤੁਹਾਨੂੰ ਇਹ ਕਿਉਂ ਅਜ਼ਮਾਨੀ ਚਾਹੀਦੀ ਹੈ

ਵਿਦੇਸ਼ਾਂ 'ਚ ਪ੍ਰਚਲਿਤ ਹੋ ਰਿਹਾ ਇਹ ਯੋਗਾ ਦਾ ਨਵਾਂ ਰੁਝਾਨ ਬੀਅਰ ਨੂੰ ਗਲੇ ਤੋਂ ਹੇਠਾਂ ਉਤਾਰਨ ਦੇ ਨਾਲ-ਨਾਲ ਕੀਤਾ ਜਾਂਦਾ ਹੈ।


Source: workforyourbeer

ਬੀਅਰ ਯੋਗਾ ਉਨ੍ਹਾਂ ਲੋਕਾਂ ਲਈ ਬਹੁਤ ਦਿਲਚਸਪ ਹੋ ਸਕਦਾ ਹੈ ਜਿਨ੍ਹਾਂ ਨੂੰ ਯੋਗਾ ਬੋਰਿੰਗ ਲੱਗਦਾ ਹੈ। ਵਿਦੇਸ਼ਾਂ 'ਚ ਬੀਅਰ ਯੋਗਾ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Source: workforyourbeer

ਬੀਅਰ ਪੀਣ ਦੇ ਆਦੀ ਲੋਕਾਂ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਬੀਅਰ ਅਤੇ ਯੋਗਾ ਦਾ ਸੁਮੇਲ ਕੀਤਾ ਗਿਆ ਹੈ।


Source: workforyourbeer

ਇਹ ਯੋਗਾ ਥੋੜੀ ਜਿਹੀ ਬੀਅਰ ਪੀਣ ਨਾਲ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਯੋਗਾ ਕਰਦੇ ਸਮੇਂ ਬੀਅਰ ਨੂੰ ਚੁਸਕੀਆਂ ਲੈ ਕੇ ਪੀਤਾ ਜਾਂਦਾ ਹੈ।


Source: workforyourbeer

ਇਸ ਵਿੱਚ ਲੋਕ ਬੀਅਰ ਦੀਆਂ ਬੋਤਲਾਂ ਨੂੰ ਆਪਣੇ ਸਿਰ 'ਤੇ ਰੱਖਦੇ ਹਨ ਜਾਂ ਬੀਅਰ ਦੇ ਗਲਾਸਾਂ ਨੂੰ ਸੰਤੁਲਿਤ ਕਰਦੇ ਹਨ।


Source: workforyourbeer

ਕੁੱਲ ਮਿਲਾ ਕੇ ਇਸ ਨਵੇਂ ਰੁਝਾਨ ਵਿੱਚ ਬੀਅਰ ਦੀ ਬੋਤਲ ਜਾਂ ਬੀਅਰ ਦੇ ਗਲਾਸ ਨੂੰ ਪੂਰੀ ਤਰ੍ਹਾਂ ਸ਼ਾਮਲ ਕੀਤਾ ਜਾਂਦਾ ਹੈ।


Source: workforyourbeer

ਇਹ ਯੋਗਾ ਪਿੱਛਲੇ ਸਾਲਾਂ 'ਚ ਜਰਮਨ ਤੋਂ ਸ਼ੁਰੂ ਹੋਇਆ ਸੀ ਪਰ ਅੱਜ ਆਸਟ੍ਰੇਲੀਆ ਅਤੇ ਅਮਰੀਕਾ 'ਚ ਵੀ ਇਸ ਪ੍ਰਵਿਰਤੀ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ।


Source: workforyourbeer

ਹੌਲੀ-ਹੌਲੀ ਇਸ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ ਅਤੇ ਦੂਜੇ ਦੇਸ਼ਾਂ ਵਿੱਚ ਵੀ ਇਸ ਰੁਝਾਨ ਨੂੰ ਪਸੰਦ ਕੀਤਾ ਜਾ ਰਿਹਾ ਹੈ।


Source: workforyourbeer

ਹਾਲਾਂਕਿ ਭਾਰਤ ਦੇ ਯੋਗਾ ਮਾਹਿਰਾਂ ਦਾ ਮੰਨਣਾ ਹੈ ਕਿ ਯੋਗਾ ਦੌਰਾਨ ਕਿਸੇ ਵੀ ਚੀਜ਼ ਦਾ ਸੇਵਨ ਕਰਨਾ ਠੀਕ ਨਹੀਂ, ਇਸੇ ਕਰਕੇ ਮਾਹਿਰ ਬੀਅਰ ਯੋਗਾ ਦੇ ਸੱਭਿਆਚਾਰ ਨੂੰ ਭਾਰਤ ਲਈ ਢੁਕਵਾਂ ਨਹੀਂ ਮੰਨਦੇ।


Source: workforyourbeer

ਕੇਲੇ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ