16 Jun, 2026
ਬਿਨਾਂ ਫੇਫੜਿਆਂ ਦੇ ਸਾਹ ਲੈਂਦਾ ਹੈ ਕਾਕਰੋਚ; ਜਾਣੋ ਕਾਕਰੋਚ ਨਾਲ ਜੁੜੇ ਕੁਝ ਅਣਸੁਣੇ ਤੱਥ
ਕਾਕਰੋਚ ਇੱਕ ਛੋਟਾ ਜਿਹਾ ਜੀਵ ਇਨ੍ਹਾਂ ਸ਼ਕਤੀਸ਼ਾਲੀ ਹੈ ਜਿਸਨੇ ਧਰਤੀ ਦੇ ਚਾਰ ਸਭ ਤੋਂ ਵੱਡੇ ਮਹਾ-ਵਿਨਾਸ਼ਾਂ ਤੇ ਇੱਥੋਂ ਤਕ ਕਿ ਪਰਮਾਣੂ ਬੰਬ ਦੇ ਹਮਲੇ ਨੂੰ ਵੀ ਝੱਲ ਚੁੱਕਾ ਹੈ।
Source: Google
ਕਾਕਰੋਚ ਦੇ ਸਰੀਰ ਦੀ ਸੰਰਚਨਾ ਇਸ ਨੂੰ ਦੂਜੇ ਜੀਵਾਂ ਤੋਂ ਬਿਲਕੁਲ ਵੱਖਰਾ ਬਣਾਉਂਦੀ ਹੈ। ਇਸ ਦਾ ਸਰੀਰ ਮੁੱਖ ਤੌਰ 'ਤੇ ਤਿੰਨ ਹਿੱਸਿਆਂ 'ਚ ਵੰਡਿਆ ਹੁੰਦਾ ਹੈ: ਸਿਰ, ਪੇਟ ਤੇ ਪੂਛ।
Source: Google
ਕਾਕਰੋਚ ਆਪਣੀਆਂ ਅੱਖਾਂ ਨਾਲ 360 ਡਿਗਰੀ ਤਕ ਦੇਖ ਸਕਦਾ ਹੈ। ਇਸ ਤੋਂ ਇਲਾਵਾ, ਸੈਂਸਰ ਦਾ ਕੰਮ ਕਰਨ ਵਾਲੇ ਦੋ ਐਂਟੀਨਾ ਅਤੇ ਖਾਣ-ਪੀਣ ਲਈ ਇਕ ਮੂੰਹ ਹੁੰਦਾ ਹੈ।
Source: Google
ਇਸ ਹਿੱਸੇ ਵਿਚ ਛੇ ਪੈਰ, ਚਾਰ ਖੰਭ ਤੇ ਇਕ ਦਿਲ ਹੁੰਦਾ ਹੈ। ਇਨ੍ਹਾਂ ਦਾ ਦਿਲ 13 ਹਿੱਸਿਆਂ 'ਚ ਵੰਡਿਆ ਹੁੰਦਾ ਹੈ।
Source: Google
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਫੇਫੜੇ ਨਹੀਂ ਹੁੰਦੇ; ਇਹ ਸਰੀਰ ਦੇ ਕਿਨਾਰਿਆਂ 'ਤੇ ਮੌਜੂਦ ਛੋਟੇ-ਛੋਟੇ ਛੇਕਾਂ ਰਾਹੀਂ ਸਾਹ ਲੈਂਦੇ ਹਨ।
Source: Google
ਦਰਅਸਲ, ਕਾਕਰੋਚ ਦਾ ਦਿਮਾਗ ਕੇਵਲ ਉਸ ਦੇ ਸਿਰ ਵਿਚ ਨਹੀਂ ਹੁੰਦਾ, ਸਗੋਂ ਪੂਰੇ ਸਰੀਰ 'ਚ ਨੌਂ ਵੱਖ-ਵੱਖ ਹਿੱਸਿਆਂ 'ਚ ਵੰਡਿਆ ਹੁੰਦਾ ਹੈ।
Source: Google
ਸਿਰ ਕੱਟਣ 'ਤੇ ਇਨ੍ਹਾਂ ਦੀ ਧੌਣ ਤੁਰੰਤ ਬੰਦ ਹੋ ਜਾਂਦੀ ਹੈ ਜਿਸ ਨਾਲ ਖ਼ੂਨ ਬਾਹਰ ਨਹੀਂ ਨਿਕਲਦਾ। ਹਾਲਾਂਕਿ, ਮੂੰਹ ਨਾ ਹੋਣ ਕਾਰਨ ਇਹ ਪਾਣੀ ਨਹੀਂ ਪੀ ਪਾਉਂਦੇ ਤੇ ਕੁਝ ਹਫ਼ਤਿਆਂ ਬਾਅਦ ਪਿਆਸ ਦੀ ਵਜ੍ਹਾ ਕਰਕੇ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ।
Source: Google
ਮਾਦਾ ਕਾਕਰੋਚ ਆਪਣੇ ਸਰੀਰ 'ਚ ਨਰ ਦੇ ਸਪਰਮ ਨੂੰ 6 ਮਹੀਨੇ ਤਕ ਸੁਰੱਖਿਅਤ ਰੱਖ ਸਕਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮਾਦਾ ਬਿਨਾਂ ਨਰ ਦੇ ਵੀ ਬੱਚੇ ਪੈਦਾ ਕਰ ਸਕਦੀ ਹੈ।
Source: Google
ਇਸ ਪ੍ਰਕਿਰਿਆ ਨੂੰ ਪਾਰਥੇਨੋਜੇਨੇਸਿਸ ਕਹਿੰਦੇ ਹਨ। ਇਸ ਵਿਚ ਮਾਂ ਦੇ ਆਪਣੇ ਹੀ ਡੀਐੱਨਏ ਦੀਆਂ ਕਾਪੀਆਂ ਆਪਸ 'ਚ ਮਿਲ ਕੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ।
Source: Google
ਮਾਦਾ ਕਾਕਰੋਚ ਦੇ ਸਰੀਰ ਦੀ ਉੱਪਰੀ ਪਰਤ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਇਹ ਆਪਣੇ ਵਜ਼ਨ ਨਾਲੋਂ 900 ਗੁਣਾ ਵੱਧ ਭਾਰ ਚੁੱਕ ਸਕਦੀ ਹੈ। ਇਸ ਕਾਰਨ ਪੂਰੀ ਤਾਕਤ ਨਾਲ ਇਸ ਨੂੰ ਮਾਰਨ ’ਤੇ ਵੀ ਇਸਦੇ ਅੰਡੇ ਨਹੀਂ ਟੁੱਟਦੇ।
Source: Google
Face Skin Care Tips : ਚਿਹਰੇ 'ਤੇ ਨਿਖਾਰ ਲਿਆਉਣ ਲਈ 6 ਘਰੇਲੂ ਉਪਾਅ