ਸਲੋਕ ਮ; ੩ ॥
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਕਾਮਣਿ
ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ ਭਉ ਸੀਗਾਰੁ ਤਬੋਲ
ਰਸੁ ਭੋਜਨੁ ਭਾਉ ਕਰੇਇ ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭ ੋਗੁ ਕਰੇਇ ॥੧॥ ਮ; ੩ ॥ ਕਾਜਲ ਫੂਲ
ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ ਸ ੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥ ਮ; ੩ ॥ ਧਨ ਪਿਰੁ ਏਹਿ
ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸ ੋਇ ॥੩॥ ਪਉੜੀ ॥ ਭੈ ਬਿਨ ੁ
ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥ ਤਨੁ ਮਨ ੁ
ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥ ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥ ਭਉ ਭਾਉ
ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥
ਬ ੁੱਧਵਾਰ, ੧੮ ਮਾਘ (ਸੰਮਤ ੫੪੯ ਨਾਨਕਸ਼ਾਹੀ) ੩੧ ਜਨਵਰੀ, ੨੦੧੮ (ਅ ੰਗ : ੭੮੮)
English Translation :
SHALOK, THIRD MEHL:
O bride, decorate yourself, after you surrender and accept your Husband Lord. Otherwise, your Husband
Lord will not come to your bed, and your ornaments will be useless. O bride, your decorations will adorn
you, only when your Husband Lord’s Mind is pleased. Your ornaments will be acceptable and approved,
only when your Husband Lord loves you. So make the Fear of God your ornaments, joy your betel nuts to
chew, and love your food. Surrender your body and mind to your Husband Lord, and then, O Nanak, He will
enjoy you. || 1 || THIRD MEHL: The wife takes flowers, and fragrance of betel, and decorates herself. But
her Husband Lord does not come to her bed, and so these efforts are useless. || 2 || THIRD MEHL: They
are not said to be husband and wife, who merely sit together. They alone are called husband and wife, who
have one light in two bodies. || 3 || PAUREE: Without the Fear of God, there is no devotional worship,
and no love for the Naam, the Name of the Lord. Meeting with the True Guru, the Fear of God wells up, and
one is embellished with the Fear and the Love of God. When the body and mind are imbued with the Lord’s
Love, egotism and desire are conquered and subdued. The mind and body become immaculately pure and
very beautiful, when one meets the Lord, the Destroyer of ego. Fear and love all belong to Him; He is the
True Lord, permeating and pervading the Universe. || 9 ||
Wednesday, 18th Maagh (Samvat 549 Nanakshahi) 31st January, 2018 (Page: 788)