Sat, Sep 26, 2026
Whatsapp

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ,ਪੜ੍ਹੋ ਖ਼ਬਰ

Reported by:  PTC News Desk  Edited by:  Shanker Badra -- January 16th 2018 02:13 PM
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ,ਪੜ੍ਹੋ ਖ਼ਬਰ

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ,ਪੜ੍ਹੋ ਖ਼ਬਰ

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ,ਪੜ੍ਹੋ ਖ਼ਬਰ:ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ,ਪੜ੍ਹੋ ਖ਼ਬਰਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਨੇ ਦਿੱਲੀ-ਮਾਤਾ ਵੈਸ਼ਨੋ ਦੇਵੀ ਕੱਟੜਾ-ਦਿੱਲੀ ਐਕਸਪ੍ਰੈੱਸ (4001-04002) ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ।ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ,ਪੜ੍ਹੋ ਖ਼ਬਰਇਹ ਸਪੈਸ਼ਲ ਟਰੇਨ ਦਿੱਲੀ ਤੋਂ 25 ਜਨਵਰੀ ਅਤੇ ਵਾਪਸੀ ਲਈ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ 27 ਜਨਵਰੀ ਨੂੰ ਚੱਲੇਗੀ।ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖਬਰੀ,ਪੜ੍ਹੋ ਖ਼ਬਰਇਸ 'ਚ ਜਨਰਲ ਕੋਚ ਦੇ ਇਲਾਵਾ ਸਲੀਪਰ ਅਤੇ ਥਰਡ ਏ.ਸੀ. ਕੋਚ ਵੀ ਸ਼ਾਮਲ ਹੋਣਗੇ।ਇਹ ਸਪੈਸ਼ਲ ਟਰੇਨ ਪਾਨੀਪਤ,ਅੰਬਾਲਾ ਕੈਂਟ,ਲੁਧਿਆਣਾ, ਜਲੰਧਰ ਕੈਂਟ,ਪਠਾਨਕੋਟ ਕੈਂਟ, ਜੰਮੂਤਵੀ ਅਤੇ ਊਧਮਪੁਰ ਸਟੇਸ਼ਨਾਂ 'ਤੇ ਦੋਹਾਂ ਦਿਸ਼ਾਵਾਂ 'ਚ ਰੁੱਕੇਗੀ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK