ਪਹਿਲੇ ਗੇੜ 'ਚ ਸੁਨੀਲ ਜਾਖੜ ਅੱਗੇ
ਪਹਿਲੇ ਗੇੜ 'ਚ ਸੁਨੀਲ ਜਾਖੜ ਅੱਗੇ
ਵੋਟਾਂ ਦੀ ਗਿਣਤੀ ਦਾ ਕੰਮ ਹੋਇਆ ਸ਼ੁਰੂ
ਪਹਿਲੇ ਗੇੜ 'ਚ ਸੁਨੀਲ ਜਾਖੜ ਅੱਗੇ
ਦੂਸਰੇ ਨੰਬਰ 'ਤੇ ਸਰਵਣ ਸੁਲਾਰੀਆ
ਤੀਜੇ ਨੰਬਰ 'ਤੇ ਆਪ ਦੇ ਖਜੂਰੀਆ
ਪਠਾਨਕੋਟ 'ਚ ਜਾਖੜ 1330 ਵੋਟਾਂ ਨਾਲ ਅੱਗੇ
ਡੇਰਾ ਬਾਬਾ ਨਾਨਕ 'ਚ ਜਾਖੜ 7000 ਵੋਟਾਂ ਨਾਲ ਅੱਗੇ ਅਤੇ ਆਪ ਨੂੰ ਕੁੱਲ 17 ਵੋਟਾਂ
ਬਟਾਲਾ 'ਚ ਜਾਖੜ 1967 ਵੋਟਾਂ ਨਾਲ ਅੱਗੇ