Sat, Jul 27, 2024
Whatsapp

1984 ਸਿੱਖ ਕਤਲੇਆਮ ਮਾਮਲਾ: ਕੜਕੜਡੂਮਾ ਅਦਾਲਤ 'ਚ 12 ਆਰੋਪੀਆਂ ਖਿਲਾਫ ਦੋਸ਼ ਕੀਤੇ ਗਏ ਤੈਅ

Reported by:  PTC News Desk  Edited by:  Jashan A -- June 06th 2019 01:56 PM -- Updated: June 06th 2019 02:05 PM
1984 ਸਿੱਖ ਕਤਲੇਆਮ ਮਾਮਲਾ: ਕੜਕੜਡੂਮਾ ਅਦਾਲਤ 'ਚ 12 ਆਰੋਪੀਆਂ ਖਿਲਾਫ ਦੋਸ਼ ਕੀਤੇ ਗਏ ਤੈਅ

1984 ਸਿੱਖ ਕਤਲੇਆਮ ਮਾਮਲਾ: ਕੜਕੜਡੂਮਾ ਅਦਾਲਤ 'ਚ 12 ਆਰੋਪੀਆਂ ਖਿਲਾਫ ਦੋਸ਼ ਕੀਤੇ ਗਏ ਤੈਅ

1984 ਸਿੱਖ ਕਤਲੇਆਮ ਮਾਮਲਾ: ਕੜਕੜਡੂਮਾ ਅਦਾਲਤ 'ਚ 12 ਆਰੋਪੀਆਂ ਖਿਲਾਫ ਦੋਸ਼ ਕੀਤੇ ਗਏ ਤੈਅ,ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ ਵਿੱਚ ਕਰਕਰਡੂਮਾ ਅਦਾਲਤ 'ਚ ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਗਏ ਹਨ। ਮਾਮਲੇ ਵਿੱਚ 12 ਆਰੋਪੀਆਂ ਦੇ ਖਿਲਾਫ ਦੋਸ਼ ਤੈਅ ਕੀਤੇ ਗਏ ਹਨ ਜਦਕਿ ਚਾਰ ਆਰੋਪੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਹਦਰਾ ਇਲਾਕੇ 'ਚ 1984 ਵਿੱਚ ਇੱਕ ਪਰਿਵਾਰ ਦੇ ਸੱਤ ਮੈਬਰਾਂ ਦਾ ਕਤਲ ਹੋਇਆ ਸੀ। ਇਥੇ ਇਹ ਦੱਸਣਾ ਬਣਦਾ ਹੈ ਕਿ ਮਾਮਲੇ ਦੀ ਜਾਂਚ 2015 ਵਿੱਚਬਣੀ SIT ਵੱਲੋਂ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਮਲੇ ਦੀ ਅਗਲੀ ਸੁਣਵਾਈ 29, 30 ਅਤੇ 31 ਅਗਸਤ ਨੂੰ ਹੋਵੇਗੀ। -PTC News


Top News view more...

Latest News view more...

PTC NETWORK