1984 ਸਿੱਖ ਕਤਲੇਆਮ ਮਾਮਲਾ : ਅੱਜ ਨਿਆਂ ਦਾ ਦਿਨ ,ਕਾਂਗਰਸੀ ਆਗੂ ਸੱਜਣ ਕੁਮਾਰ ਅੱਜ ਜਾ ਸਕਦਾ ਜੇਲ੍ਹ

By  Shanker Badra December 31st 2018 08:49 AM

1984 ਸਿੱਖ ਕਤਲੇਆਮ ਮਾਮਲਾ : ਅੱਜ ਨਿਆਂ ਦਾ ਦਿਨ ,ਕਾਂਗਰਸੀ ਆਗੂ ਸੱਜਣ ਕੁਮਾਰ ਅੱਜ ਜਾ ਸਕਦਾ ਜੇਲ੍ਹ:ਦਿੱਲੀ : ਅੱਜ ਪੂਰੇ ਸਿੱਖ ਪੰਜਾਬੀਆਂ ਲਈ ਵੱਡੀ ਖ਼ਬਰ ਹੈ ਕਿ ਉਨ੍ਹਾਂ ਨੂੰ 34 ਸਾਲ ਬਾਅਦ ਇਨਸਾਫ਼ ਮਿਲ ਸਕਦਾ ਹੈ।

1984 Sikh Genocide Case Congress leader Sajjan Kumar Delhi High Court surrender Possibility 1984 ਸਿੱਖ ਕਤਲੇਆਮ ਮਾਮਲਾ : ਅੱਜ ਨਿਆਂ ਦਾ ਦਿਨ ,ਕਾਂਗਰਸੀ ਆਗੂ ਸੱਜਣ ਕੁਮਾਰ ਅੱਜ ਜਾ ਸਕਦਾ ਜੇਲ੍ਹ

1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਵੱਲੋਂ ਅੱਜ ਦਿੱਲੀ ਹਾਈਕੋਰਟ ਵਿੱਚ ਸਰੰਡਰ ਕਰਨ ਦੀ ਸੰਭਾਵਨਾ ਹੈ।ਜਿਸ ਕਰਕੇ ਸੱਜਣ ਕੁਮਾਰ ਅੱਜ ਜੇਲ੍ਹ ਜਾ ਸਕਦੇ ਹਨ।

1984 Sikh Genocide Case Congress leader Sajjan Kumar Delhi High Court surrender Possibility 1984 ਸਿੱਖ ਕਤਲੇਆਮ ਮਾਮਲਾ : ਅੱਜ ਨਿਆਂ ਦਾ ਦਿਨ ,ਕਾਂਗਰਸੀ ਆਗੂ ਸੱਜਣ ਕੁਮਾਰ ਅੱਜ ਜਾ ਸਕਦਾ ਜੇਲ੍ਹ

ਦੱਸ ਦੇਈਏ ਕਿ 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸਣਾਉਣ ਤੋਂ ਬਾਅਦ 31 ਦਸੰਬਰ ਤੱਕ ਸਰੰਡਰ ਕਰਨ ਲਈ ਕਿਹਾ ਗਿਆ ਸੀ।

1984 Sikh Genocide Case Congress leader Sajjan Kumar Delhi High Court surrender Possibility 1984 ਸਿੱਖ ਕਤਲੇਆਮ ਮਾਮਲਾ : ਅੱਜ ਨਿਆਂ ਦਾ ਦਿਨ ,ਕਾਂਗਰਸੀ ਆਗੂ ਸੱਜਣ ਕੁਮਾਰ ਅੱਜ ਜਾ ਸਕਦਾ ਜੇਲ੍ਹ

ਜ਼ਿਕਰਯੋਗ ਹੈ ਕਿ 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਦੇ ਇੱਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਇਸ ਦੇ ਨਾਲ ਹੀ ਸੱਜਣ ਕੁਮਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।

-PTCNews

Related Post