200 ਰੁਪਏ ਦੇ ਨੋਟ ਜਲਦ ਆਉਣਗੇ ਬਜ਼ਾਰ 'ਚ!

By  Joshi August 23rd 2017 04:44 PM

ਦੇਸ਼ ਵਿਚ ਮੁਦਰਾ ਦੀ ਸਥਿਤੀ ਨੂੰ ਠੀਕ ਕਰਨ ਲਈ ਸਰਕਾਰ ਨੇ ਅੱਜ ਰਿਜ਼ਰਵ ਬੈਂਕ ਨੂੰ ੨੦੦ ਰੁਪਏ ਜਾਰੀ ਕਰਨ ਲਈ ਹਾਮੀ ਕਰ ਦਿੱਤੀ ਸੀ। ਇਸ ਨਾਲ ਘੱਟ ਮੁਦਰਾ ਕਰੰਸੀ ਬਿੱਲਾਂ 'ਤੇ ਦਬਾਅ ਘਟਣ ਦੀ ਉਮੀਦ ਹੈ। (200 notes to be issued soon by reserve bank of india!)  ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ 2000 ਦੇ ਨੋਟ ਜਾਰੀ ਕੀਤੇ ਸੀ ਅਤੇ 500 ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ। 200 notes to be issued soon by reserve bank of india!200 ਰੁਪਏ ਦੇ ਨਵੇਂ ਨੋਟ ਛੇਤੀ ਦੀ ਮਾਰਕਿਟ ਵਿੱਚ ਆ ਜਾਣਗੇ। ਸੋ 200 ਰੁਪਏ ਨੋਟ ਦੀ ਸ਼ੁਰੂਆਤ ਨਾਲ, 2000 ਰੁਪਏ ਦੇ ਨੋਟਾਂ ਨੂੰ ਭਨਾਉਣ ਦੀ ਸਮੱਸਿਆ ਹੱਲ ਹੋ ਸਕੇਗੀ। ਰਿਜ਼ਰਵ ਬੈਂਕ ਨੇ ਹਾਲ ਹੀ ਵਿਚ ਫਲੋਰਸੈਂਟ ਨੀਲੇ 50 ਦੇ ਬੈਂਕ ਨੋਟਸ ਦੀ ਸ਼ੁਰੂਆਤ ਕੀਤੀ ਹੈ। —PTC News

Related Post