ਭਾਜਪਾ ਛੱਡ 25 ਪਰਿਵਾਰ ਸ਼੍ਰਮੋਣੀ ਅਕਾਲੀ ਦਲ 'ਚ ਸ਼ਾਮਲ

By  Jagroop Kaur June 7th 2021 04:20 PM

ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਭਾਜਪਾ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਭਾਜਪਾ ਨਾਲ ਸੰਬੰਧਤ ਕਈ ਪਰਿਵਾਰ ਪਿੰਡ ਗਾਜੀ ਕੋਰਟ, ਲਾਰੀ ਵੀਰਾ, ਰਾਇਪੁਰ, ਤਾਲਿਬਪੁਰ, ਛੀਨਾ, ਲਾਰੀ ਤੋਂ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸੀਨੀਅਰ ਅਕਾਲੀ ਆਗੂ ਰਵੀ ਮੋਹਨ ਦੀ ਅਗਵਾਈ ਹੇਠ 25 ਪਰਿਵਾਰ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ।

West Bengal: 4 BJP Workers Arrested In Murder Case Of Trinamool Supporter

Read More : ਦਿੱਲੀ ‘ਚ ਸ਼ੁਰੂ ਹੋਈਆਂ ਸੇਵਾਵਾਂ, ਕੇਜਰੀਵਾਲ ਨੇ ਜਨਤਾ ਨੂੰ ਕੀਤੀ ਅਪੀਲ

ਜਿਸ ਵਿਚ ਵਿਨੇ ਕੁਮਾਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਅਨਿਰੁੱਧ ਸੈਣੀ, ਸੁਮਿਤ ਸ਼ਰਮਾ, ਦੀਪਕ ਸੈਣੀ, ਸਾਜਨ ਰਾਏ, ਨਵੀ, ਨਰਿੰਦਰ, ਰੋਹਿਤ, ਗਗਨ ਕੁਮਾਰ, ਸੁੱਖਾ, ਸੰਦੀਪ ਸ਼ਰਮਾ, ਸੁਰਜੀਤ ਹੰਸ, ਜਗਮੋਹਨ, ਦੀਪਕ ਸਿੰਘ, ਗੁਰਮੀਤ, ਹਿਤੇਸ਼, ਅਮਿਤ, ਸੰਜੀਵ ਕੁਮਾਰ, ਅਸ਼ੀਸ਼ ਸ਼ਰਮਾ, ਦੀਪ ਅਤੇ ਜਸਵਿੰਦਰ ਸ਼ਾਮਲ ਹੋਏ।Shiromani Akali Dal's U-turn on separate identity of Sikhs - by KS Chawla »  YesPunjab.com

Read more :ਕੈਪਟਨ ਅਮਰਿੰਦਰ ਸਿੰਘ ਵਲੋਂ 20 ਕਰੋੜ ਰੁਪਏ ਮਲੇਰਕੋਟਲਾ ਨੂੰ ਦੇਣ ਦਾ ਕੀਤਾ ਐਲਾਨ

ਇਸ ਮੌਕੇ ਅਕਾਲੀ ਆਗੂ ਰਵੀ ਮੋਹਨ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆ ਕੇ ਹੁਣ ਭਾਜਪਾ ਆਗੂ ਲਗਾਤਾਰ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਆਉਣ ਵਾਲੇ ਵਰਕਰਾਂ ਦਾ ਪੂਰਾ ਮਾਨ-ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਆਗੂ ਗੁਰਜੀਤ ਸਿੰਘ, ਸਰਕਲ ਬਿਆਨਪੁਰ ਯੂਥ ਪ੍ਰਧਾਧ ਵਿਵੇਕ ਡੋਰਾ, ਯੂਥ ਸਰਕਲ ਦਿਹਾਤੀ ਦੀਨਾਨਗਰ ਪ੍ਰਧਾਨ ਅਮਰਿੰਦਰ ਸਿੰਘ ਸਾਬੀ, ਹੈਪੀ ਸਾਹੋਵਾਲ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ ਆਦਿ ਮੌਜੂਦ ਸਨ।

Related Post