ਟਵਿੱਟਰ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹੋਈ ਜਮ ਕੇ ਆਲੋਚਨਾ

By  Joshi July 31st 2018 06:56 AM

ਟਵਿੱਟਰ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹੋਈ ਜਮ ਕੇ ਆਲੋਚਨਾ

ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਵਿਚਕਾਰ ਵੱਧਦੇ ਪਾੜੇ ਨਾਲ ਸਿਆਸਤ ਜਿੱਥੇ ਦਿਨ ਬ ਦਿਨ ਗਰਮਾਉਂਦੀ ਜਾ ਰਹੀ ਹੈ, ਉਥੇ ਹੀ ਪਾਰਟੀ ਦੇ ਸਮਰਥਕ ਵੀ ਨਿਰਾਸ਼ ਚੱਲ ਰਹੇ ਹਨ।

ਸੁਖਪਾਲ ਖਹਿਰਾ ਅਤੇ ਹਾਈ ਕਮਾਨ 'ਚ ਚੱਲਦੀ ਖਿੱਚੋਤਾਣ ਹੁਣ ਕਿਸੇ ਤੋਂ ਲੁਕੀ ਨਹੀਂ ਹੈ।  ਇਸ ਮਾਮਲੇ ਪਹਿਲਾਂ ਤਾਂ ਖਹਿਰਾ ਅਤੇ ਸਿਸੋਦੀਆ 'ਚ ਆਪਸੀ ਟਕਰਾਅ ਚੱਲ ਰਿਹਾ ਸੀ।

ਸਮਰਥਕਾਂ ਵੱਲੋਂ ਜਿੱਥੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਵਾਲਿਆਂ ਦੀ ਗੁਲਾਮੀ ਛੱਡਣ ਲਈ ਕਿਹਾ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਨ ਲਈ ਵੀ ਸਲਾਹ ਦਿੱਤੀ ਜਾ ਰਹੀ ਹੈ।

—PTC News

Related Post