ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ

By  Shanker Badra March 25th 2019 03:47 PM -- Updated: March 25th 2019 03:49 PM

ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ:ਕਾਬੁਲ : ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਵਿਚ ਅੱਜ ਇੱਕ ਸਿਹਤ ਕਲੀਨਿਕ ਕੋਲ ਜ਼ਬਰਦਸਤ ਧਮਾਕਾ ਹੋਇਆ ਹੈ।ਇਸ ਧਮਾਕੇ ਵਿਚ 8 ਲੋਕ ਜ਼ਖਮੀ ਹੋ ਗਏ ਹਨ।

Afghanistan health clinic Near Strong Explosion , 8 people injured ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ

ਇਸ ਦੌਰਾਨ ਸੂਬਾਈ ਸਰਕਾਰ ਦੇ ਇੱਕ ਬੁਲਾਰੇ ਅਤਾਉੱਲਾ ਖੋਗਯਾਨੀ ਨੇ ਦੱਸਿਆ ਹੈ ਕਿ ਜ਼ਖਮੀਆਂ ਵਿਚ 3 ਬੱਚੇ ਅਤੇ 3 ਔਰਤਾਂ ਵੀ ਸ਼ਾਮਲ ਹਨ।

Afghanistan health clinic Near Strong Explosion , 8 people injured ਅਫਗਾਨਿਸਤਾਨ 'ਚ ਇੱਕ ਸਿਹਤ ਕਲੀਨਿਕ ਕੋਲ ਹੋਇਆ ਜ਼ਬਰਦਸਤ ਧਮਾਕਾ , 8 ਲੋਕ ਜ਼ਖਮੀ

ਇਸ ਘਟਨਾ ਤੋਂ ਬਾਅਦ ਸਾਰੇ ਜ਼ਖਮੀਆਂ ਨੰ ਸਥਾਨਿਕ ਹਸਪਤਾਲ ਵਿਚ ਭਰਤੀ ਕਰਵਾਇਆ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ ,ਆਪਣੇ ਬੱਚੇ ਨੂੰ ਇੰਝ ਕਰਵਾਇਆ ਚੁੱਪ

-PTCNews

Related Post