ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ

By  Shanker Badra April 2nd 2019 11:42 AM

ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ:ਲਾਸ ਏਂਜਲਸ : ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਰੈਪਰ ਨਿਪਸੇ ਹਸਲ ਨੂੰ ਉਨ੍ਹਾਂ ਦੇ ਸਟੋਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ।

american-famous-rapper-nipsey-hussle-shot-murder ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ

ਇਸ ਦੌਰਾਨ ਗੋਲੀ ਲੱਗਣ ਦੇ ਕਾਰਨ ਉਹ ਜ਼ਖਮੀ ਹੋਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।ਇਸ ਹਮਲੇ ਵਿਚ ਹੋਰ ਲੋਕ ਵੀ ਜ਼ਖਮੀ ਹੋ ਗਏ।

american-famous-rapper-nipsey-hussle-shot-murder ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ

ਜਾਣਕਾਰੀ ਅਨੁਸਾਰ ਰੈਪਰ ਨਿਪਸੇ ਹਸਲ ਦਾ ਅਸਲੀ ਨਾਂ ਏਰਮਿਆਸ ਡੈਵਿਡਸਨ ਐਸ਼ਡੌਮ ਸੀ।ਹਸਲ ਨੂੰ ਇਸ ਸਾਲ ਉਨ੍ਹਾ ਦੇ ਪਹਿਲੇ ਮਿਊਜ਼ਿਕ ਐਲਬਮ ਵਿਕਟਰੀ ਲੈਪ ਲਈ ਮਿਆਰੀ ਗ੍ਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।ਰੈਪਰ ਨਿਪਸੇ ਹਸਲ ਦੋ ਬੱਚੇ ਹਨ।

american-famous-rapper-nipsey-hussle-shot-murder ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਹਾਲੇ ਫੜਿਆ ਨਹੀਂ ਗਿਆ।ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post