ਤਾਂਤਰਿਕ ਨੇ 3 ਸਾਲ ਦੇ ਮਾਸੂਮ ਦੀ ਦਿੱਤੀ ਬਲੀ, ਦੈਵੀ ਸ਼ਕਤੀਆਂ ਦਾ ਚਸਕਾ ਜਾਂ ਦਰਿੰਦਗੀ?

By  Jashan A April 28th 2019 04:52 PM -- Updated: April 28th 2019 04:55 PM

ਤਾਂਤਰਿਕ ਨੇ 3 ਸਾਲ ਦੇ ਮਾਸੂਮ ਦੀ ਦਿੱਤੀ ਬਲੀ, ਦੈਵੀ ਸ਼ਕਤੀਆਂ ਦਾ ਚਸਕਾ ਜਾਂ ਦਰਿੰਦਗੀ?,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਇੱਕ ਵਿਅਕਤੀ ਨੇ ਤੰਤਰ-ਮੰਤਰ ਦੇ ਨਾਂ 'ਤੇ 3 ਸਾਲਾਂ ਦੇ ਬੱਚੇ ਨੂੰ ਅਗਵਾ ਕਰ ਉਸਦੀ ਬਲੀ ਦੇ ਦਿੱਤੀ।

asr ਤਾਂਤਰਿਕ ਨੇ 3 ਸਾਲ ਦੇ ਮਾਸੂਮ ਦੀ ਦਿੱਤੀ ਬਲੀ, ਦੈਵੀ ਸ਼ਕਤੀਆਂ ਦਾ ਚਸਕਾ ਜਾਂ ਦਰਿੰਦਗੀ?

ਹੋਰ ਪੜ੍ਹੋ:ਸ਼ਰਮਨਾਕ: ਕਲਯੁਗੀ ਮਾਂ ਨੇ ਮੁੰਡੇ ਦੀ ਚਾਹਤ ‘ਚ ਨਵਜੰਮੀ ਧੀ ਨਾਲ ਕੀਤਾ ਇੰਨ੍ਹਾਂ ਘਿਨੌਣਾ ਕੰਮ

ਮ੍ਰਿਤਕ ਬੱਚੇ ਦੀ ਪਹਿਚਾਣ ਤੇਜਪਾਲ ਵਜੋਂ ਹੋਈ ਹੈ। ਪਰਿਵਾਰ ਮੁਤਾਬਕ 3 ਸਾਲਾ ਤੇਜਪਾਲ ਗਲੀ 'ਚ ਖੇਡ ਰਿਹਾ ਸੀ ਕਿ ਗੁਆਂਢ 'ਚ ਰਹਿੰਦਾ ਬਿੱਟੂ ਨਾਮ ਦਾ ਵਿਅਕਤੀ ਜੋ ਖੁਦ ਨੂੰ ਤਾਂਤਰਿਕ ਅਖਵਾਉਂਦਾ ਹੈ।

asr ਤਾਂਤਰਿਕ ਨੇ 3 ਸਾਲ ਦੇ ਮਾਸੂਮ ਦੀ ਦਿੱਤੀ ਬਲੀ, ਦੈਵੀ ਸ਼ਕਤੀਆਂ ਦਾ ਚਸਕਾ ਜਾਂ ਦਰਿੰਦਗੀ?

ਉਹ ਬੱਚੇ ਨੂੰ ਅਗਵਾ ਕਰਕੇ ਲੈ ਗਿਆ, ਜਿਸਦੀ ਲਾਸ਼ ਅਗਲੇ ਦਿਨ ਇਕ ਨਾਲੇ 'ਚੋਂ ਮਿਲੀ।ਪੁਲਿਸ ਨੇ ਇਸ ਦੋਸ਼ੀ ਨੂੰ ਜੰਮੂ ਕੋਲੋਂ ਗ੍ਰਿਫਤਾਰ ਕਰ ਲਿਆ।

ਹੋਰ ਪੜ੍ਹੋ:ਭਾਜਪਾ ਦੇ ਨੇਤਾ ਸੂਰਜਪਾਲ ਅੰਮੂ ਤੇ ਮਾਮਲਾ ਦਰਜ਼,ਦੀਪਿਕਾ ‘ਤੇ ਅਜਿਹਾ ਕੀਤਾ ਸੀ ਬਿਆਨ,ਜਾਣੋਂ

asr ਤਾਂਤਰਿਕ ਨੇ 3 ਸਾਲ ਦੇ ਮਾਸੂਮ ਦੀ ਦਿੱਤੀ ਬਲੀ, ਦੈਵੀ ਸ਼ਕਤੀਆਂ ਦਾ ਚਸਕਾ ਜਾਂ ਦਰਿੰਦਗੀ?

ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉਧਰ ਪੁਲਿਸ ਨੇ ਮਾਪਿਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਕਤਲ ਦਾ ਕਾਰਣ ਜਾਨਣ ਦੀ ਗੱਲ ਕਹੀ ਜਾ ਰਹੀ ਹੈ।

-PTC News

Related Post