ਅੰਮ੍ਰਿਤਸਰ: ਏ.ਐੱਸ.ਆਈ. ਦੀ ਹਾਰਟ ਅਟੈਕ ਨਾਲ ਹੋਈ ਮੌਤ, ਪਰਿਵਾਰ 'ਚ ਸੋਗ ਦੀ ਲਹਿਰ

By  Jashan A February 25th 2019 06:12 PM

ਅੰਮ੍ਰਿਤਸਰ: ਏ.ਐੱਸ.ਆਈ. ਦੀ ਹਾਰਟ ਅਟੈਕ ਨਾਲ ਹੋਈ ਮੌਤ, ਪਰਿਵਾਰ 'ਚ ਸੋਗ ਦੀ ਲਹਿਰ,ਅੰਮ੍ਰਿਤਸਰ: ਅੰਮ੍ਰਿਤਸਰ 'ਚ ਇੱਕ ਏ.ਐੱਸ.ਆਈ. ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੂਬਾ ਸਿੰਘ ਵਜੋਂ ਹੋਈ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਸੂਬਾ ਸਿੰਘ ਏ. ਸੀ. ਪੀ. ਈਸਟ ਦਫਤਰ ਤਾਇਨਾਤ ਸੀ। [caption id="attachment_261447" align="aligncenter" width="276"]asr ਅੰਮ੍ਰਿਤਸਰ: ਏ.ਐੱਸ.ਆਈ. ਦੀ ਹਾਰਟ ਅਟੈਕ ਨਾਲ ਹੋਈ ਮੌਤ, ਪਰਿਵਾਰ 'ਚ ਸੋਗ ਦੀ ਲਹਿਰ[/caption] ਬੀਤੀ ਸ਼ਾਮ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਨਾਲ ਤਬੀਅਤ ਖਰਾਬ ਹੋ ਗਈ। ਸਟਾਫ ਵੱਲੋਂ ਇਲਾਜ ਲਈ ਹਸਪਤਾਲ ਲਿਜਾਣ ਮੌਕੇ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ। [caption id="attachment_261448" align="aligncenter" width="300"]asr ਅੰਮ੍ਰਿਤਸਰ: ਏ.ਐੱਸ.ਆਈ. ਦੀ ਹਾਰਟ ਅਟੈਕ ਨਾਲ ਹੋਈ ਮੌਤ, ਪਰਿਵਾਰ 'ਚ ਸੋਗ ਦੀ ਲਹਿਰ[/caption] ਜਿਸ ਦੌਰਾਨ ਅੱਜ ਸਵੇਰੇ ਉਹਨਾਂ ਦਾ ਸ਼ਹੀਦਾਂ ਸਾਹਿਬ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। -PTC News

Related Post