ਅੰਮ੍ਰਿਤਸਰ: ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਸਬੰਧੀ ਲੋਕਾਂ 'ਚ ਭਾਰੀ ਰੋਸ, ਅਕਾਲੀ-ਭਾਜਪਾ ਨੇ ਦਿੱਤਾ ਧਰਨਾ

By  Jashan A May 10th 2019 12:36 PM -- Updated: May 10th 2019 12:39 PM

ਅੰਮ੍ਰਿਤਸਰ: ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਸਬੰਧੀ ਲੋਕਾਂ 'ਚ ਭਾਰੀ ਰੋਸ, ਅਕਾਲੀ-ਭਾਜਪਾ ਨੇ ਦਿੱਤਾ ਧਰਨਾ,ਅੰਮ੍ਰਿਤਸਰ: ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ 1984 ਦੇ ਕਤਲੇਆਮ ਬਾਰੇ ਦਿੱਤੇ ਬਿਆਨ ਕਿ '' ਹੁਣ ਕੀ ਹੈ 84 ਦਾ, ਜੋ ਹੋਇਆ ਸੋ ਹੋਇਆ '' ਤੋਂ ਬਾਅਦ ਪੰਜਾਬ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। [caption id="attachment_293625" align="aligncenter" width="300"]asr ਅੰਮ੍ਰਿਤਸਰ: ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਸਬੰਧੀ ਲੋਕਾਂ 'ਚ ਭਾਰੀ ਰੋਸ, ਅਕਾਲੀ-ਭਾਜਪਾ ਨੇ ਦਿੱਤਾ ਧਰਨਾ[/caption] ਹੋਰ ਪੜ੍ਹੋ:ਦੇਸ਼ ਭਰ ‘ਚ ਮਨਾਈ ਜਾ ਰਹੀ ਹੈ ਮਹਾਂਸ਼ਿਵਰਾਤਰੀ, ਪੀ.ਐੱਮ.ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ ਜਿਸ ਦੌਰਾਨ ਅੱਜ ਅੰਮ੍ਰਿਤਸਰ 'ਚ ਅਕਾਲੀ-ਭਾਜਪਾ ਵਲੋਂ ਕਾਂਗਰਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਖਿਲਾਫ ਅਕਾਲੀ-ਭਾਜਪਾ ਨੇਤਾਵਾਂ ਨੇ ਪ੍ਰਦਰਸ਼ਨ ਕਰਕੇ ਰੋਸ ਜਾਹਰ ਕੀਤਾ।

ਇਸ ਦੌਰਾਨ ਅਕਾਲੀ-ਭਾਜਪਾ ਨੇਤਾਵਾਂ ਨੇ ਕਾਂਗਰਸ ਨੂੰ ਸਿੱਖ ਵਿਰੋਧੀ ਕਿਹਾ ਹੈ।

ਹੋਰ ਪੜ੍ਹੋ:ਸੁਲਤਾਨਪੁਰ ਲੋਧੀ: 80 ਕਿਸਮ ਦੇ ਵਿਦੇਸ਼ੀ ਫੁੱਲਾਂ ਨਾਲ ਮਹਿਕੇਗਾ ਗੁਰਦੁਆਰਾ ਬੇਰ ਸਾਹਿਬ [caption id="attachment_293626" align="aligncenter" width="300"]asr ਅੰਮ੍ਰਿਤਸਰ: ਸੈਮ ਪਿਤਰੋਦਾ ਦੇ ਵਿਵਾਦਿਤ ਬਿਆਨ ਸਬੰਧੀ ਲੋਕਾਂ 'ਚ ਭਾਰੀ ਰੋਸ, ਅਕਾਲੀ-ਭਾਜਪਾ ਨੇ ਦਿੱਤਾ ਧਰਨਾ[/caption] ਤੁਹਾਨੂੰ ਦੱਸ ਦੇਈਏ ਕਿ ਸੈਮ ਪਿਤਰੋਦਾ ਦੇ ਇਸ ਬਿਆਨ ਤੋਂ ਬਾਅਦ ਅਕਾਲੀ-ਭਾਜਪਾ ਵਰਕਰਾਂ ਵੱਲੋਂ ਲਗਾਤਾਰ ਰੋਸ ਜਾਹਰ ਕੀਤਾ ਜਾ ਰਿਹਾ ਹੈ, ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਸੈਮ ਦੇ ਸੈ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। -PTC News

Related Post