ਆਖਿਰ ਕਿਉਂ ਕੇਜਰੀਵਾਲ ਮਿਲਣਾ ਚਾਹੁੰਦੇ ਹਨ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ, ਜਾਣੋ?

By  Joshi November 8th 2017 02:09 PM

Arvind kejriwal wants to meet Captain amarinder and manohar lal khattar: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੌਮੀ ਰਾਜਧਾਨੀ ਖੇਤਰ ਵਿਚ ਪ੍ਰਦੂਸ਼ਣ ਦਾ ਹੱਲ ਲੱਭਣ ਲਈ ਹਰਿਆਣਾ ਅਤੇ ਪੰਜਾਬ ਦੇ ਸਾਰੇ ਹਮਰੁਤਬਾ ਨੂੰ ਮਿਲਣਾ ਚਾਹੁੰਦੇ ਹਨ। ਉਹਨਾਂ ਨੇ ਇਹ ਇੱਛਾ ਦਿੱਲੀ 'ਚ ਪ੍ਰਦੂਸ਼ਣ ਅਤੇ ਧੁੰਦ ਦੇ ਲਗਾਤਾਰ ਵੱਧ ਰਹੇ ਕਹਿਰ ਨੂੰ ਦੇਖਦਿਆਂ ਹੋਇਆਂ ਪ੍ਰਗਟਾਈ। Arvind kejriwal wants to meet Captain amarinder and manohar lal khattarਦੱਸਣਯੋਗ ਹੈ ਕਿ ਮੰਗਲਵਾਰ ਨੂੰ, ਧੁੰਦ ਦੇ ਦੀ ਚਾਦਰ ਨੇ ਸ਼ਹਿਰ ਨੂੰ ਢੱਕ ਦਿੱਤਾ ਸੂ, ਜਿਸ ਨਾਲ ਦੀਵਾਲੀ ਤੋਂ ਇੱਕ ਦਿਨ ਬਾਅਦ ਤੋਂ ਵੀ ਹਵਾ ਦੀ ਕੁਆਲਟੀ ਭਿਆਨਕ ਸੀ। ਕੇਜਰੀਵਾਲ ਨੇ ਟਵੀਟ ਕੀਤਾ: "ਮੈਂ ਪੰਜਾਬ ਦੇ ਮੁੱਖ ਮੰਤਰੀਆਂ (ਅਮਰਿੰਦਰ ਸਿੰਘ) ਅਤੇ ਹਰਿਆਣਾ (ਮਨੋਹਰ ਲਾਲ ਖੱਟਰ) ਨੂੰ ਚਿੱਠੀਆਂ ਲਿਖ ਰਿਹਾ ਹਾਂ ਜੋ ਉਨ੍ਹਾਂ ਨੂੰ ਪਰਾਲੀ ਸਾੜ੍ਹਣ ਦੇ ਹੱਲ ਲੱਭਣ ਲਈ ਮੀਟਿੰਗ ਲਈ ਬੇਨਤੀ ਕਰਦਾ ਹੈ।" Arvind kejriwal wants to meet Captain amarinder and manohar lal khattarਸ਼ਹਿਰ ਦੀ ਸਥਿਤੀ ਦਿਨ ਬ ਦਿਨ ਬੁਰੀ ਹੁੰਦੀ ਜਾ ਰਹੀ ਹੈ। ਸ਼ਹਿਰ ਦੇ ਪ੍ਰਾਇਮਰੀ ਸਕੂਲ ਬੁੱਧਵਾਰ ਨੂੰ ਬੰਦ ਰਹਿਣਗੇ। ਪ੍ਰਦੂਸ਼ਣ ਦਾ ਪੱਧਰ ਮੰਗਲਵਾਰ ਨੂੰ ਇੱਕ ਖਤਰਨਾਕ ਪੱਧਰ ਤੱਕ ਪਹੁੰਚ ਗਿਆ ਸੀ, ਜਿਸ ਵਿਚ ੨੧ ਸਰਗਰਮ ਪ੍ਰਦੂਸ਼ਣ ਨਿਗਰਾਨੀ ਕੇਂਦਰਾਂ ਵਿਚੋਂ ੧੮ 'ਚ ਹਵਾ ਦੀ ਗੁਣਵੱਤਾ ਨੂੰ 'ਗੰਭੀਰ' ਰਿਕਾਰਡ ਕੀਤਾ ਗਿਆ ਹੈ। —PTC News

Related Post