ਆਸਟ੍ਰੇਲੀਆ 'ਚ ਭਾਰਤੀਆਂ ਦੇ ਡਰਾਈਵਿੰਗ ਲਾਈਸੈਂਸ ਹੋਏ ਰੱਦ, ਹਜ਼ਾਰਾਂ ਭਾਰਤੀਆਂ 'ਤੇ ਪਿਆ ਸੰਕਟ!

By  Joshi September 20th 2017 05:23 PM

ਆਸਟ੍ਰੇਲੀਆ 'ਚ ਵੱਸਦੇ ਭਾਰਤੀਆਂ 'ਤੇ ਸੰਕਟ ਦੇ ਬੱਦ ਛਾ ਗਏ ਹਨ ਕਿਉਂਕਿ ਵਿਕਟੋਰੀਆ ਸੂਬੇ 'ਚ ਭਾਰਤੀ ਡਰਾਈਵਿੰਗ ਲਾਈਸੈਂਸ ਦੀ ਮਾਨਤਾ ਰੱਦ ਹੋ ਗਈ ਹੈ। ਇਸ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ।

Australia indian driving license illegal from now onwards!ਇਸ ਤਰ੍ਹਾਂ ਇਸ ਲੀ ਕੀਤਾ ਗਿਆ ਹੈ ਕਿਉਂਕਿ ਵਿਕਟੋਰੀਆ ਰੋਡ ਅਥਾਰਟੀ ਨੇ ਕਈ ਜਾਅਲੀ ਭਾਰਤੀ ਲਾਈਸੈਂਸ ਫੜੇ ਸਨ ਜੋ ਕਿ ਧੋਖੇ ਨਾਲ ਬਣਾਏ ਗਏ ਸਨ। Australia indian driving license illegal from now onwards!

Australia indian driving license illegal from now onwards!ਅਥਾਰਟੀ ਨੇ ਫੈਸਲਾ ਲਿਆ ਹੈ ਕਿ ਉਹ ਭਾਰਤੀ ਲਾਈਸੈਂਸ ਨੂੰ ਸਿਰੇ ਤੋਂ ਨਕਾਰਣਗੇ ਅਤੇ ਜੇਕਰ ਕੋਈ ਭਾਰਤੀ ਉਥੇ ਲਾਇਸੈਂਸ ਲੈਣਾ ਚੁੰਦਾ ਹੈ ਤਾਂ ਉਸਨੂੰਵਿਕਟੋਰੀਆ ਦਾ ਲਾਈਸੈਂਸ ਲੈਣਾ ਹੋਵੇਗਾ।

Australia indian driving license illegal from now onwards!ਜੋ ਲੋਕ ਉਥੇ ਵਾਹਨ ਚਲਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਸਨ ਇਹ ਖਬਰ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ।

ਇਹ ਲਾਇਸੈਂਸ ਰੱਦ ਹੋਣ ਦੇ ਨਾਲ ਕਾਫੀ ਭਾਰਤੀਆਂ ਨੂੰ ਆਪਣਾ ਕੰਮਕਾਜ ਛੱਡਣਾ ਪਿਆ ਹੈ ਅਤੇ ਉਹਨਾਂ ਨੂੰ ਹੁਣ ਨਵਾਂ ਲਾਇਸੈਂਸ ਲੈਣਾ ਪਵੇਗਾ।ਪਹਿਲਾਂ ਇੱਥੋਂ ਦੇ ਲਾਇਸੈਂਸ ਨੂੰ ਹੀ ਵੈਰੀਫਾਈ ਕਰਨ ਤੋਂ ਬਾਅਦ ਭਾਰਤੀ ਉਥੇ ਵਾਹਨ ਚਲਾ ਸਕਦੇ ਸਨ।

Australia indian driving license illegal from now onwards!ਭਾਰਤੀ ਲਾਇਸੈਂਸ ਧਾਰਕਾਂ ਨੂੰ ਹੁਣ ਉੱਥੇ ਦੀ ਅਥਾਰਟੀ ਕੋਲੋਂ ਲਾਈਸੈਂਸ ਜਾਰੀ ਕਰਾਉਣਾ ਹੋਵੇਗਾ।

ਦੱਸਣਯੋਗ ਹੈ ਕਿ ਸਿਰਫ ਡ੍ਰਾਈਵਰ ਹੀ ਨਹੀਂ ਬਲਕਿ ਪਿਜ਼ਾ ਡਿਲੀਵਰੀ ਬੁਆਏ ਅਤੇ ਕੁਰੀਅਰ ਸਰਵਿਸ ਵਾਲੇ ਵੀ ਕਈ ਭਾਰਤੀ ਇਸ ਫੈਸਲੇ ਤੋਂ ਪ੍ਰਭਾਵਿਤ ਹੋਏ ਹਨ ਕਿਉਂਕਿ ਉਹਨਾਂ ਨੂੰ ਵੀ ਹੁਣ ਵਾਹਨ ਚਲਾਉਣ ਲਈ ਨਵਾਂ ਲਾਇਸੈਂਸ ਲੈਣਾ ਹੋਵੇਗਾ।

Australia indian driving license illegal from now onwards!

—PTC News

 

Related Post