ਕੋਰੋਨਾ ਦਾ ਕਹਿਰ: ਜਨਤਕ ਥਾਵਾਂ 'ਤੇ ਛਠ ਪੂਜਾ ਦੇ ਆਯੋਜਨ 'ਤੇ ਲੱਗੀ ਰੋਕ

By  Riya Bawa September 30th 2021 04:29 PM

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਜੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਵਿਚਾਲੇ ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਦਿੱਲੀ ਵਿਚ ਜਨਤਕ ਥਾਵਾਂ 'ਤੇ ਛਠ ਪੂਜਾ ਦੇ ਆਯੋਜਨ 'ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ ਇਹ ਐਲਾਨ (ਦਿੱਲੀ) ਡੀਡੀਐਮਏ ਨੇ ਕੀਤਾ ਹੈ। ਇਸ ਦੇ ਨਾਲ, ਤਿਉਹਾਰਾਂ ਦੇ ਮੌਸਮ ਵਿੱਚ ਮੇਲੇ, ਖਾਣੇ ਦੇ ਸਟਾਲ, ਝੂਲੇ, ਰੈਲੀਆਂ, ਜਲੂਸਾਂ ਆਦਿ ਦੀ ਆਗਿਆ ਨਹੀਂ ਹੋਵੇਗੀ।

Chhath - Wikipedia

ਇਹ ਹਨ ਪਾਬੰਦੀਆਂ- ਡੀਡੀਐਮਏ ਨੇ ਇਸ ਨਾਲ ਜੁੜਿਆ ਰਸਮੀ ਆਦੇਸ਼ ਜਾਰੀ ਕੀਤਾ ਹੈ।

-ਆਦੇਸ਼ ਵਿੱਚ, ਜਨਤਕ ਸਥਾਨਾਂ, ਮੈਦਾਨਾਂ, ਮੰਦਰਾਂ ਤੇ ਘਾਟਾਂ 'ਤੇ ਛਠ ਪੂਜਾ 'ਤੇ ਪਾਬੰਦੀ ਲਗਾਈ ਗਈ ਹੈ। ਲੋਕਾਂ ਨੂੰ ਘਰ ਵਿੱਚ ਪੂਜਾ ਕਰਨ ਦੀ ਅਪੀਲ ਕੀਤੀ ਗਈ ਹੈ। ਡੀਡੀਐਮਏ ਦਾ ਇਹ ਹੁਕਮ 15 ਨਵੰਬਰ ਤੱਕ ਲਾਗੂ ਰਹੇਗਾ।

ਇਸ ਦੇ ਨਾਲ, ਤਿਉਹਾਰਾਂ ਦੇ ਮੌਸਮ ਵਿੱਚ ਮੇਲੇ, ਖਾਣੇ ਦੇ ਸਟਾਲ, ਝੂਲੇ, ਰੈਲੀਆਂ, ਜਲੂਸਾਂ ਆਦਿ ਦੀ ਆਗਿਆ ਨਹੀਂ ਹੋਵੇਗੀ।

Chhath Puja 2020: Question and Answer in Hindi : छठ से जुड़े उन 21 सवालों के जवाब, जो अक्‍सर आपके मन में उठते हैं

-PTC News

Related Post