ਬਠਿੰਡਾ 'ਚ 6 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ, ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਦੂਰ
Joshi
January 15th 2018 05:14 PM --
Updated:
January 15th 2018 05:24 PM
Bathinda crime: 6 YO raped by 60 YO man in Bathinda: ਬਠਿੰਡਾ ਦੇ ਕਸਬੇ ਰਾਮਾ ਦੇ ਪਿੰਡ ਮੱਲਵਾਲਾ ਵਿੱਚ 6 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਿੰਡ ਮੱਲਵਾਲਾ 'ਚ ਇਕ ਕਿਸਾਨ ਵਲੋਂ ਕੀਤੀ ਗਈ ਹੈ।