Bigg Boss 15 Winner: ਤੇਜਸਵੀ ਪ੍ਰਕਾਸ਼ ਬਣੀ ਇਸ ਸੀਜਨ ਦੀ ਜੇਤੂ
Riya Bawa
January 31st 2022 08:39 AM --
Updated:
January 31st 2022 08:49 AM
Bigg Boss 15 Grand Finale: ਟੈਲੀਵਿਜ਼ਨ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਰਿਐਲਿਟੀ ਸ਼ੋਅ ਰਿਹਾ ਹੈ। ਹਾਲਾਂਕਿ ਸ਼ੋਅ ਦੇ 15ਵੇਂ ਸੀਜ਼ਨ ਨੂੰ ਦਰਸ਼ਕਾਂ ਦਾ ਜ਼ਿਆਦਾ ਪਿਆਰ ਨਹੀਂ ਮਿਲਿਆ। ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਇਹ ਸ਼ੋਅ ਆਖਿਰਕਾਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਦਰਸ਼ਕਾਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਦਰਅਸਲ, ਸ਼ੋਅ ਦੇ ਇਸ ਸੀਜ਼ਨ ਦੇ ਵਿਜੇਤਾ ਦਾ ਨਾਮ ਸਾਹਮਣੇ ਆਇਆ ਹੈ।