ਦੇਖੋ, ਪੀਲੇ ਰੰਗ ਦੇ 200 ਰੁ: ਦੇ ਨੋਟ, ਕੱਲ ਤੋਂ ਹੋਣਗੇ ਜਾਰੀ!
Joshi
August 24th 2017 02:40 PM --
Updated:
August 24th 2017 04:51 PM
ਮੁੰਬਈ: ਰਿਜ਼ਰਵ ਬੈਂਕ ਕੱਲ ਪਹਿਲੀ ਵਾਰ 200 ਦੇ ਬੈਂਕ ਨੋਟਾਂ ਨੂੰ ਜਾਰੀ ਕਰੇਗਾ, ਜਿਸ ਨਾਲ ਸਿਸਟਮ ਵਿਚ ਛੋਟੀ ਕਰੰਸੀ ਦੀ ਉਪਲਬਧਤਾ ਵਧੇਗੀ। (Bright yellow 200 rs note release will be tomorrow says RBI)