ਇੰਗਲੈਂਡ ਦੇ ਇੱਕ ਹਸਪਤਾਲ 'ਚ ਨਰਸ ਨੇ 8 ਬੱਚਿਆਂ ਅਤੇ 10 ਹੋਰ ਲੋਕਾਂ ਦੀ ਕੀਤੀ ਹੱਤਿਆ , ਜਾਣੋਂ ਪੂਰਾ ਮਾਮਲਾ

By  Shanker Badra November 12th 2020 05:11 PM

ਇੰਗਲੈਂਡ ਦੇ ਇੱਕ ਹਸਪਤਾਲ 'ਚ ਨਰਸ ਨੇ 8 ਬੱਚਿਆਂ ਅਤੇ 10 ਹੋਰ ਲੋਕਾਂ ਦੀ ਕੀਤੀ ਹੱਤਿਆ , ਜਾਣੋਂ ਪੂਰਾ ਮਾਮਲਾ:ਲੰਡਨ : ਇੰਗਲੈਂਡ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜਿੱਥੇ ਇੱਕ ਹਸਪਤਾਲ ਵਿੱਚ ਬ੍ਰਿਟਿਸ਼ ਮਹਿਲਾ ਸਿਹਤ ਕਰਮੀ 'ਤੇ 8 ਨਵਜੰਮੇ ਬੱਚਿਆਂ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਫਿਲਹਾਲ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

British nurse charged for killing eight babies, attempting to murder 10 more ਇੰਗਲੈਂਡ ਦੇ ਇੱਕ ਹਸਪਤਾਲ 'ਚ ਨਰਸ ਨੇ 8 ਬੱਚਿਆਂ ਅਤੇ 10 ਹੋਰ ਲੋਕਾਂ ਦੀ ਕੀਤੀ ਹੱਤਿਆ , ਜਾਣੋਂ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਇੱਕ ਬ੍ਰਿਟਿਸ਼ ਮਹਿਲਾ ਸਿਹਤ ਕਰਮਚਾਰੀ 'ਤੇ ਹਸਪਤਾਲ ਵਿੱਚ 8 ਨਵਜੰਮੇ ਬੱਚਿਆਂ ਨੂੰ ਮਾਰਨ ਦਾ ਦੋਸ਼ ਲੱਗਾ ਹੈ। ਇਸ ਦੇ ਨਾਲ-ਨਾਲ 10 ਹੋਰ ਲੋਕਾਂ ਨੂੰ ਮਾਰਨ ਦਾ ਦੋਸ਼ ਲਾਇਆ ਗਿਆ ਹੈ ਪਰ ਨਰਸ ਨੇ ਇਨ੍ਹਾਂ ਅੱਠ ਨਵਜੰਮੇ ਬੱਚਿਆਂ ਨੂੰ ਕਿਉਂ ਮਾਰਿਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ :ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂਨੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਭੇਜੇ ਸੱਦੇ ਨੂੰ ਕੀਤਾ ਕਬੂਲ 

British nurse charged for killing eight babies, attempting to murder 10 more ਇੰਗਲੈਂਡ ਦੇ ਇੱਕ ਹਸਪਤਾਲ 'ਚ ਨਰਸ ਨੇ 8 ਬੱਚਿਆਂ ਅਤੇ 10 ਹੋਰ ਲੋਕਾਂ ਦੀ ਕੀਤੀ ਹੱਤਿਆ , ਜਾਣੋਂ ਪੂਰਾ ਮਾਮਲਾ

ਇਸ ਔਰਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਦੋਸ਼ੀ ਔਰਤ ਦਾ ਨਾਂ ਲੂਸੀ ਲੇਬੀ (Lucy Letby) ਹੈ। ਪੁਲਿਸ ਦੁਆਰਾ ਜਾਰੀ ਇੱਕ ਬਿਆਨ ਵਿੱਚ ਲੇਬੀ ਹੇਅਰਫੋਰਡ ਦੀ ਰਹਿਣ ਵਾਲੀ ਹੈ ਅਤੇ ਉਸ 'ਤੇ 10 ਨਵਜੰਮੇ ਬੱਚਿਆਂ ਦੇ ਨਾਲ ਨਾਲ 10 ਹੋਰਾਂ ਦੀ ਹੱਤਿਆ ਕਰਨ ਦਾ ਦੋਸ਼ ਹੈ।

British nurse charged for killing eight babies, attempting to murder 10 more ਇੰਗਲੈਂਡ ਦੇ ਇੱਕ ਹਸਪਤਾਲ 'ਚ ਨਰਸ ਨੇ 8 ਬੱਚਿਆਂ ਅਤੇ 10 ਹੋਰ ਲੋਕਾਂ ਦੀ ਕੀਤੀ ਹੱਤਿਆ , ਜਾਣੋਂ ਪੂਰਾ ਮਾਮਲਾ

ਦੱਸ ਦੇਈਏ ਕਿ ਸਾਲ 2015 ਤੋਂ 2016 'ਚ 30 ਸਾਲਾ ਇਸ ਔਰਤ 'ਤੇ ਕਾਊਂਸਟਰ ਆਫ਼ ਚੈਸਟਰ ਹਸਪਤਾਲ ਦੀ ਨਵਜੰਮੇ ਇਕਾਈ ਵਿੱਚ ਇੱਕ ਨਵਜੰਮੇ ਦੀ ਮੌਤ ਦਾ ਦੋਸ਼ ਲਗਾਇਆ ਗਿਆ ਸੀ। ਲੂਸੀ ਲੇਬੀ ਨੂੰ ਪਹਿਲਾਂ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਜਾਂਚ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

-PTCNews

Related Post