ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ

By  Joshi July 24th 2017 08:42 PM -- Updated: July 24th 2017 08:49 PM

ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ

ਰਾਜਮਾਤਾ ਮੋਹਿੰਦਰ ਕੌਰ ਦਾ ਹੋਇਆ ਦੇਹਾਂਤ ,

94 ਸਾਲ ਦੀ ਉਮਰ ਦੇ ਸਨ ਰਾਜਮਾਤਾ ਮੋਹਿੰਦਰ ਕੌਰ ,

ਪਟਿਆਲਾ ਤੋਂ ਐੱਮ ਪੀ ਵੀ ਰਹਿ ਚੁਕੇ ਸਨ ,

14 ਸਿਤੰਬਰ 1922 ਨੂੰ ਹੋਇਆ ਸੀ ਜਨਮ ,

ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਹੋਇਆ ਸੀ ਵਿਆਹ ,

ਪੁੱਤਰ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ , ਕਲ ਹੋਣ ਵਾਲੀ ਕੈਬਿਨਟ ਮੀਟਿੰਗ ਰੱਦ

Related Post