ਫੌਜ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਸਫ਼ਰ ਰਾਹੀਂ ਸ੍ਰੀਨਗਰ ਜਾਣਗੇ ਜਵਾਨ

By  Shanker Badra February 21st 2019 03:17 PM

ਫੌਜ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਸਫ਼ਰ ਰਾਹੀਂ ਸ੍ਰੀਨਗਰ ਜਾਣਗੇ ਜਵਾਨ:ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ 'ਚ ਨੀਮ ਫੌਜੀ ਬਲਾਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। [caption id="attachment_259745" align="aligncenter" width="300"]Central Government Big Decision air travel Srinagar go Army ਫੌਜ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਸਫ਼ਰ ਰਾਹੀਂ ਸ੍ਰੀਨਗਰ ਜਾਣਗੇ ਜਵਾਨ[/caption] ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮੁਤਾਬਕ ਜੰਮੂ-ਕਸ਼ਮੀਰ ਤੋਂ ਹੁਣ ਹਵਾਈ ਮਾਰਗ ਰਾਹੀਂ ਸਫ਼ਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।ਹੁਣ ਫ਼ੌਜੀ ਜਵਾਨ ਦਿੱਲੀ-ਸ੍ਰੀਨਗਰ, ਸ੍ਰੀਨਗਰ-ਦਿੱਲੀ, ਜੰਮੂ-ਸ੍ਰੀਨਗਰ ਅਤੇ ਸ੍ਰੀਨਗਰ-ਜੰਮੂ ਇਲਾਕਿਆਂ 'ਚ ਹਵਾਈ ਮਾਰਗ ਰਾਹੀਂ ਹੀ ਜਾਣਗੇ। [caption id="attachment_259744" align="aligncenter" width="300"]Central Government Big Decision air travel Srinagar go Army ਫੌਜ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਸਫ਼ਰ ਰਾਹੀਂ ਸ੍ਰੀਨਗਰ ਜਾਣਗੇ ਜਵਾਨ[/caption] ਇਹ ਸਹੂਲਤ ਡਿਊਟੀ ਤੇ ਤੈਨਾਤੀ ਅਤੇ ਛੁੱਟੀ ,ਦੋਨੋਂ ਸਮੇਂ ਮਿਲੇਗੀਇਸ ਸਹੂਲਤ ਨਾਲ ਕਾਂਸਟੇਬਲ ,ਹੈੱਡ ਕਾਂਸਟੇਬਲ ਅਤੇ ਏ.ਐੱਸ.ਆਈ. ਰੈਂਕ ਦੇ 7.80 ਲੱਖ ਸੁਰੱਖਿਆ ਕਰਮੀਆਂ ਨੂੰ ਫ਼ਾਇਦਾ ਹੋਵੇਗਾ। -PTCNews

Related Post